ਮਨੋਰੰਜਨ ਖ਼ਬਰਾਂ

ਪੰਜਾਬ ਨਿਊਜ਼ ਨੈੱਟਵਰਕ 'ਤੇ ਆਪਣੇ ਮਨਪਸੰਦ ਸਿਤਾਰਿਆਂ ਦੀਆਂ ਖ਼ਬਰਾਂ ਅਤੇ ਮਨੋਰੰਜਨ ਦੀ ਦੁਨੀਆ ਦੇ ਤਾਜ਼ਾ ਅਪਡੇਟਾਂ ਲਈ ਜੁੜੇ ਰਹੋ। ਬਾਲੀਵੁੱਡ, ਪੰਜਾਬੀ ਸਿਨੇਮਾ, ਟੈਲੀਵਿਜ਼ਨ, ਸੰਗੀਤ, ਅਤੇ ਸੈਲਿਬ੍ਰਿਟੀ ਖ਼ਬਰਾਂ ਦੀ ਵਿਆਪਕ ਕਵਰੇਜ ਨਾਲ, ਅਸੀਂ ਤੁਹਾਨੂੰ ਖ਼ਾਸ ਇੰਟਰਵਿਊ, ਸਮੀਖਿਆਵਾਂ, ਅਤੇ ਟ੍ਰੈਂਡਿੰਗ ਕਹਾਣੀਆਂ ਪ੍ਰਦਾਨ ਕਰਦੇ ਹਾਂ। ਮਨੋਰੰਜਨ ਦੀ ਦੁਨੀਆ ਦੇ ਹਰ ਰੁਝਾਨ ਅਤੇ ਘਟਨਾ ਨਾਲ ਅਪਡੇਟ ਰਹਿਣ ਲਈ ਸਾਡੇ ਨਾਲ ਜੁੜੇ ਰਹੋ।

15 ਦਿਨਾਂ ‘ਚ ਪੁਸ਼ਪਾ 2 ਨੇ ਹਿਲਾ ਦਿੱਤਾ ਬਾਕਸ ਆਫਿਸ,1000 ਕਰੋੜ ਦੇ ਕਲੱਬ ਵਿੱਚ ਕਦੋਂ ਹੋਵੇਗੀ ਸ਼ਾਮਲ?

'ਪੁਸ਼ਪਾ 2' ਦਾ ਤੂਫਾਨ ਬਾਕਸ ਆਫਿਸ 'ਤੇ ਕਮਾਲ ਕਰ ਰਿਹਾ ਹੈ। ਅੱਲੂ ਅਰਜੁਨ ਅਤੇ ਰਸ਼ਮਿਕਾ ਮੰਡਾਨਾ ਦੀ 'ਪੁਸ਼ਪਾ 2' ਦੇ ਤੂਫਾਨ ਕਾਰਨ ਸਿਰਫ 15 ਦਿਨਾਂ ਦੇ ਅੰਦਰ ਹੀ ਹਿੰਦੀ ਸਿਨੇਮਾ...

ਪ੍ਰਭਾਸ ਦੀ ਫਿਲਮ ‘ਰਾਜਾ ਸਾਬ’ ਦਾ ਟੀਜ਼ਰ ਕਦੋਂ ਰਿਲੀਜ਼ ਹੋਵੇਗਾ? ਮੇਕਰਸ ਨੇ ਅਫਵਾਹਾਂ ‘ਤੇ ਚੁੱਪੀ ਤੋੜੀ

'ਕਲਕੀ 2898 ਈ:' ਤੋਂ ਬਾਅਦ ਪ੍ਰਭਾਸ ਇਕ ਵਾਰ ਫਿਰ ਆਪਣੀ ਆਉਣ ਵਾਲੀ ਫਿਲਮ 'ਰਾਜਾ ਸਾਬ' ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹਨ। 'ਰਾਜਾ ਸਾਬ' ਇਕ ਡਰਾਉਣੀ ਕਾਮੇਡੀ ਫਿਲਮ ਹੈ...

ਦਿਲਜੀਤ ਦੁਸਾਂਝ ਦੇ ਕੰਸਰਟ ‘ਤੇ ਕਾਰਨ ਦੱਸੋ ਨੋਟਿਸ ਜਾਰੀ,ਪ੍ਰਬੰਧਕਾਂ ਤੋਂ ਮੰਗੇ ਜਵਾਬ

Diljit Dosanjh's concert: 14 ਦਸੰਬਰ ਨੂੰ ਚੰਡੀਗੜ੍ਹ  ਵਿੱਚ ਹੋਏ ਕੰਸਰਟ ਨੂੰ ਲੈ ਕੇ ਹਾਈਕੋਰਟ ਨੇ ਹੁਣ ਪ੍ਰਬੰਧਕਾਂ ਨੂੰ ਕਾਰਨ ਦੱਸੋਂ ਨੋਟਿਸ ਜਾਰੀ ਕਰ ਦਿੱਤਾ ਹੈ। ਪ੍ਰਸ਼ਾਸਨ ਨੇ ਬੁੱਧਵਾਰ ਨੂੰ ਹਾਈ...

19 ਸਾਲਾ ਭਾਰਤੀ-ਅਮਰੀਕੀ ਕੈਟਲਿਨ ਨੇ ਜਿੱਤਿਆ ਮਿਸ ਇੰਡੀਆ ਯੂਐਸਏ 2024 ਦਾ ਤਾਜ

ਮਿਸ ਇੰਡੀਆ ਯੂਐਸਏ 2024 ਦਾ ਐਲਾਨ ਕਰ ਦਿੱਤਾ ਗਿਆ ਹੈ। ਜਿੱਤ ਦਾ ਤਾਜ ਭਾਰਤੀ-ਅਮਰੀਕੀ ਕੈਟਲਿਨ ਸੈਂਡਰਾ ਨੀਲ ਦੇ ਸਿਰ 'ਤੇ ਰੱਖਿਆ ਗਿਆ ਹੈ। ਕੈਟਲਿਨ ਚੇਨਈ ਵਿੱਚ ਪੈਦਾ ਹੋਈ ਭਾਰਤੀ ਮੂਲ...

‘ਰੌਬਿਨਹੁੱਡ’ ਹੁਣ 25 ਦਿਸੰਬਰ ਨੂੰ ਨਹੀਂ ਹੋਵੇਗੀ ਰਿਲੀਜ, ਦਰਸ਼ਕਾਂ ਨੂੰ ਕਰਨਾ ਪਵੇਗਾ ਥੋੜਾ ਇੰਤਜਾਰ

ਦੱਖਣੀ ਅਦਾਕਾਰ ਨਿਤਿਨ ਨਾਲ ਫਿਲਮ ਪੁਸ਼ਪਾ-2 ਵਿੱਚ ਕਿਸਿੰਗ ਗੀਤ ਨਾਲ ਸਭ ਦਾ ਦਿਲ ਜਿੱਤਣ ਵਾਲੀ ਸ਼੍ਰੀਲੀਲਾ ਹੁਣ ਫਿਲਮ 'ਰੌਬਿਨਹੁੱਡ' 'ਚ ਨਜ਼ਰ ਆਵੇਗੀ। ਇਹ ਇੱਕ ਐਕਸ਼ਨ ਡਰਾਮਾ ਫਿਲਮ ਹੋਵੇਗੀ, ਜਿਸ ਨੂੰ...

ਤਬਲਾ ਵਾਦਕ ਜ਼ਾਕਿਰ ਹੁਸੈਨ ਦੀ 73 ਸਾਲ ਦੀ ਉਮਰ ‘ਚ ਦੇਹਾਂਤ, ਇਡੀਓਪੈਥਿਕ ਪਲਮਨਰੀ ਫਾਈਬਰੋਸਿਸ ਤੋਂ ਸਨ ਪੀੜਤ

Zakir Hussain: ਤਬਲਾ ਵਾਦਕ ਜ਼ਾਕਿਰ ਹੁਸੈਨ ਦੀ ਸਾਨ ਫਰਾਂਸਿਸਕੋ ਦੇ ਇੱਕ ਹਸਪਤਾਲ ਵਿੱਚ ਮੌਤ ਹੋ ਗਈ। ਇਸਦੀ ਪੁਸ਼ਟੀ ਉਨ੍ਹਾਂ ਦੇ ਪਰਿਵਾਰ ਨੇ ਕੀਤੀ। ਉਹ ਇਡੀਓਪੈਥਿਕ ਪਲਮਨਰੀ ਫਾਈਬਰੋਸਿਸ ਤੋਂ ਪੀੜਤ ਸਨ।...

ਚੰਡੀਗੜ੍ਹ ‘ਚ ਦਿਲਜੀਤ ਦੋਸਾਂਝ ਦਾ ਸੰਗੀਤ ਸਮਾਰੋਹ,ਬੋਲਿਆ ਪੁਸ਼ਪਾ ਦਾ ਡਾਇਲੋਗ- ਜੇ ਸਾਲਾ ਨਹੀਂ ਝੁਕਿਆ ਤਾਂ ਜੀਜਾ ਕਿੱਦਾ ਝੁਕ ਸਕਦਾ?

Diljit Dosanjh's concert in Chandigarh: ਗਾਇਕ ਦਿਲਜੀਤ ਦੋਸਾਂਝ ਦਾ ਲਾਈਵ ਕੰਸਰਟ 14 ਦਸੰਬਰ ਸ਼ਨੀਵਾਰ ਨੂੰ ਚੰਡੀਗੜ੍ਹ ਦੇ ਸੈਕਟਰ-34 ਵਿੱਚ ਹੋਇਆ। ਜਿਵੇਂ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮ ਸਨ, ਰਾਤ...

ਦਿਲਜੀਤ ਦੁਸਾਂਝ ਦਾ ਚੰਡੀਗੜ੍ਹ ਕੰਸਰਟ, ਹਾਈਕੋਰਟ ਨੇ ਲਾਈਆਂ 3 ਸ਼ਰਤਾਂ

Diljit Dosanjh's Chandigarh concert: ਪੰਜਾਬੀ ਗਾਇਕ ਦਿਲਜੀਤ ਦੁਸਾਂਝ ਦੇ ਦਿਲ-ਲੁਮੀਨਾਟੀ ਟੂਰ ਦਾ ਅੱਜ ਸ਼ਨੀਵਾਰ ਨੂੰ ਚੰਡੀਗੜ੍ਹ 'ਚ ਸਮਾਰੋਹ ਹੋਣ ਜਾ ਰਿਹਾ ਹੈ। ਦਿਲਜੀਤ ਦੇ ਇਸ ਸ਼ੋਅ ਨੂੰ ਰੱਦ ਕਰਨ ਲਈ...

‘ਪੁਸ਼ਪਾ 2’ ਬਣੀ 2024 ਦੀ ਸਭ ਤੋਂ ਵੱਡੀ ਬਲਾਕਬਸਟਰ ਫਿਲਮ, ਅੱਲੂ ਅਰਜੁਨ ਨੇ ਤੋੜਿਆ ਪ੍ਰਭਾਸ ਦਾ ਇਹ ਵੱਡਾ ਰਿਕਾਰਡ

'ਪੁਸ਼ਪਾ 2': 'ਪੁਸ਼ਪਾ 2' ਦਾ ਤੂਫਾਨ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਅੱਲੂ ਅਰਜੁਨ ਦੀ ਫਿਲਮ ਸਿਰਫ 8 ਦਿਨਾਂ 'ਚ ਵੱਡੇ-ਵੱਡੇ ਸੁਪਰਸਟਾਰਾਂ ਨੂੰ ਫੇਲ ਕਰ ਚੁੱਕੀ ਹੈ। 'ਪੁਸ਼ਪਾ 2'...

ਅਮਿਤਾਭ ਬੱਚਨ ਨੇ ਅੱਲੂ ਅਰਜੁਨ ਦੀ ਕੀਤੀ ਤਾਰੀਫ, ਕਿਹਾ- ਅਸੀਂ ਤੁਹਾਡੇ ਕੰਮ ਦੇ ਵੱਡੇ ਪ੍ਰਸ਼ੰਸਕ ਹਾਂ

ਅਮਿਤਾਭ ਬੱਚਨ ਅਤੇ ਅੱਲੂ ਅਰਜੁਨ ਨੇ ਹਾਲ ਹੀ ਵਿੱਚ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਇੱਕ ਦੂਜੇ ਨਾਲ ਗੱਲਬਾਤ ਕੀਤੀ। ਇਸ ਦੌਰਾਨ ਦੋਹਾਂ ਨੇ ਇਕ-ਦੂਜੇ ਦੇ ਕੰਮ ਦੀ ਤਾਰੀਫ ਵੀ ਕੀਤੀ।...

  • Trending
  • Comments
  • Latest

Welcome Back!

Login to your account below

Retrieve your password

Please enter your username or email address to reset your password.