ਵਿਦੇਸ਼ ਖ਼ਬਰਾਂ

ਦੁਨੀਆ ਭਰ ਦੀਆਂ ਤਾਜ਼ਾ ਅਤੇ ਮਹੱਤਵਪੂਰਣ ਅੰਤਰਰਾਸ਼ਟਰੀ ਖ਼ਬਰਾਂ ਲਈ ਪੰਜਾਬ ਨਿਊਜ਼ ਨੈੱਟਵਰਕ 'ਤੇ ਜੁੜੇ ਰਹੋ। ਗਲੋਬਲ ਸਿਆਸਤ, ਆਰਥਿਕਤਾ, ਮਾਨਵ ਅਧਿਕਾਰ, ਅਤੇ ਵਾਤਾਵਰਣ ਨਾਲ ਜੁੜੇ ਮੁੱਦਿਆਂ ਦੀ ਵਿਸਥਾਰਕ ਕਵਰੇਜ ਪ੍ਰਾਪਤ ਕਰੋ। ਸੰਸਾਰ ਦੀਆਂ ਮਹੱਤਵਪੂਰਣ ਘਟਨਾਵਾਂ ਬਾਰੇ ਜਾਣਕਾਰੀ ਲਈ ਸਾਡੇ ਨਾਲ ਰਹੋ ਅਤੇ ਵਿਸ਼ਵਸਨੀਯ ਅਤੇ ਨਿਰਪੱਖ ਰਿਪੋਰਟਿੰਗ ਦੇ ਨਾਲ ਜੁੜੇ ਰਹੋ।

US: ਜੋ ਬਿਡੇਨ ਟਰੰਪ ਦੇ ਸਹੁੰ ਚੁੱਕ ਸਮਾਗਮ ਵਿੱਚ ਹੋਣਗੇ ਸ਼ਾਮਲ

US: ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਅਗਲੇ ਮਹੀਨੇ ਡੋਨਾਲਡ ਟਰੰਪ ਦੇ ਸਹੁੰ ਚੁੱਕ ਸਮਾਗਮ 'ਚ ਸ਼ਾਮਲ ਹੋਣਗੇ। ਟਰੰਪ 20 ਜਨਵਰੀ ਨੂੰ ਅਹੁਦੇ ਦੀ ਸਹੁੰ ਚੁੱਕਣਗੇ। ਹਾਲਾਂਕਿ ਵ੍ਹਾਈਟ ਹਾਊਸ ਨੇ ਕਿਹਾ ਸੀ...

ਦੱਖਣੀ ਕੋਰੀਆ ਦਾ ਦਾਅਵਾ ਹੈ- ਰੂਸ-ਯੂਕਰੇਨ ਯੁੱਧ ‘ਚ ਹੁਣ ਤੱਕ ਉੱਤਰੀ ਕੋਰੀਆ ਦੇ 100 ਦੇ ਕਰੀਬ ਸੈਨਿਕ ਮਾਰੇ ਗਏ

ਉੱਤਰੀ ਕੋਰੀਆ ਦੇ ਸੈਨਿਕ ਰੂਸ ਦੀ ਤਰਫੋਂ ਯੂਕਰੇਨ ਦੇ ਖਿਲਾਫ ਲੜ ਰਹੇ ਹਨ। ਇਸ ਦੌਰਾਨ ਰੂਸ ਦੇ ਕੁਰਸਕ ਇਲਾਕੇ ਵਿੱਚ ਉੱਤਰੀ ਕੋਰੀਆ ਦੇ ਸੈਨਿਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ।...

‘ਤੁਸੀਂ ਸਾਡੇ ‘ਤੇ ਜੋ ਵੀ ਟੈਰਿਫ ਲਗਾਓਗੇ, ਅਸੀਂ ਵੀ ਲਗਾਵਾਂਗੇ’, ਟਰੰਪ ਨੇ ਭਾਰਤ ਨੂੰ ਕਿਉਂ ਦਿੱਤੀ ਚੇਤਾਵਨੀ?

ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਹੁਦਾ ਸੰਭਾਲਣ ਤੋਂ ਪਹਿਲਾਂ ਭਾਰਤ ਨੂੰ ਵੱਡੀ ਧਮਕੀ ਦਿੱਤੀ ਹੈ। ਟਰੰਪ ਨੇ ਭਾਰਤ 'ਤੇ ਪਰਸਪਰ ਟੈਕਸ ਲਗਾਉਣ ਦੀ ਧਮਕੀ ਦਿੱਤੀ ਹੈ।...

ਕੈਨੇਡਾ ‘ਚ ਪੰਜਾਬੀ ਨੌਜਵਾਨ ਨੂੰ ਮਿਲਿਆ ਗਾਰਡ ਆਫ ਆਨਰ,ਪੜੋ ਪੂਰੀ ਖਬਰ

ਕੈਨੇਡਾ ਦੇ ਐਡਮਿੰਟਨ 'ਚ 6 ਦਸੰਬਰ ਨੂੰ ਪੰਜਾਬ ਦੇ 20 ਸਾਲਾ ਵਿਦਿਆਰਥੀ ਹਰਸ਼ਦੀਪ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਐਤਵਾਰ ਨੂੰ ਹਰਸ਼ਦੀਪ ਸਿੰਘ ਦੀ ਲਾਸ਼ ਨੂੰ...

ਜਾਰਜੀਆ ਦੇ ਪਹਾੜੀ ਰਿਜ਼ੋਰਟ ‘ਚ ਗੈਸ ਲੀਕ ਹੋਣ ਕਾਰਨ 11 ਭਾਰਤੀਆਂ ਦੀ ਹੋਈ ਮੌਤ

ਜਾਰਜੀਆ ਦੇ ਗੁਦੌਰੀ ਪਹਾੜੀ ਰਿਜ਼ੋਰਟ ਵਿੱਚ 12 ਲੋਕਾਂ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਹੈ। ਮਰਨ ਵਾਲਿਆਂ ਵਿੱਚ 11 ਭਾਰਤੀ ਅਤੇ ਇੱਕ ਸਥਾਨਕ ਨਾਗਰਿਕ ਸੀ। ਜਾਰਜੀਆ ਦੇ ਅੰਦਰੂਨੀ ਮਾਮਲਿਆਂ...

ਅਸਦ ਦੇ ਨਿਕਲਦੇ ਹੀ ਵਿਦੇਸ਼ੀ ਸੰਪਰਕ ਵਧਾ ਰਿਹਾ ਹੈ ਸੀਰੀਆ, ਅਮਰੀਕਾ ਬਾਗੀਆਂ ਦੇ ਸੰਪਰਕ ‘ਚ

ਰਾਸ਼ਟਰਪਤੀ ਬਸ਼ਰ ਅਸਦ ਦੇ ਪਤਨ ਤੋਂ ਬਾਅਦ ਰਾਸ਼ਟਰਾਂ ਨੇ ਸੀਰੀਆ ਦੇ ਨਵੇਂ ਸ਼ਾਸਕਾਂ ਨਾਲ ਸੰਪਰਕ ਦੇ ਯਤਨ ਤੇਜ਼ ਕਰ ਦਿੱਤੇ ਹਨ। ਸੀਰੀਆ ਲਈ ਸੰਯੁਕਤ ਰਾਸ਼ਟਰ ਦੇ ਵਿਸ਼ੇਸ਼ ਦੂਤ ਗੇਇਰ ਪੇਡਰਸਨ...

ਮੈਂਗੋ ਫੈਸ਼ਨ ਟਾਈਕੂਨ ਇਸਕ ਐਂਡਿਕ ਦੀ ਦੁਰਘਟਨਾ ‘ਚ ਮੌਤ, ਪਹਾੜੀ ਤੋਂ ਤਿਲਕਿਆ ਪੈਰ

ਸਪੈਨਿਸ਼ ਫੈਸ਼ਨ ਕੰਪਨੀ ਮੈਂਗੋ ਦੇ ਸੰਸਥਾਪਕ ਇਸੈਕ ਐਂਡਿਕ ਦੀ ਇੱਕ ਦੁਰਘਟਨਾ ਵਿੱਚ ਮੌਤ ਹੋ ਗਈ ਹੈ। ਕੰਪਨੀ ਨੇ ਸ਼ਨੀਵਾਰ ਨੂੰ ਇਸ ਦਾ ਐਲਾਨ ਕੀਤਾ। ਖਬਰਾਂ ਦੀ ਪੁਸ਼ਟੀ ਕਰਦੇ ਹੋਏ, ਮੈਂਗੋ...

ਟਰੰਪ ਦਾ ਸੀਮਾ ਸੁਰੱਖਿਆ ਏਜੰਡਾ,ਅਮਰੀਕਾ ਤੋਂ 18 ਹਜ਼ਾਰ ਭਾਰਤੀਆਂ ਨੂੰ ਕੀਤਾ ਜਾ ਸਕਦਾ ਹੈ ਡਿਪੋਰਟ

US President Donald Trump: ਅਮਰੀਕਾ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਾਰਜਕਾਲ ਦੌਰਾਨ ਲਗਭਗ 18 ਹਜ਼ਾਰ ਭਾਰਤੀਆਂ ਨੂੰ ਡਿਪੋਰਟ ਕੀਤਾ ਜਾ ਸਕਦਾ ਹੈ। ਇਹ ਜਾਣਕਾਰੀ ਅਮਰੀਕਨ ਇਮੀਗ੍ਰੇਸ਼ਨ ਅਤੇ ਕਸਟਮ...

ਸੀਰੀਆ ਵਿੱਚ ਸੁਰੱਖਿਆ ਬਲਾਂ ਨੂੰ ਕੀਤਾ ਜਾਵੇਗਾ ਭੰਗ, ਜੇਲ੍ਹਾਂ ਵੀ ਬੰਦ ਕੀਤੀਆਂ ਜਾਣਗੀਆਂ

ਸੀਰੀਆ 'ਚ ਬਸ਼ਰ ਅਲ-ਅਸਦ ਦੇ ਸ਼ਾਸਨ ਨੂੰ ਖਤਮ ਕਰਨ ਵਾਲੇ ਸੰਗਠਨ ਹਯਾਤ ਤਹਿਰੀਰ ਅਲ-ਸ਼ਾਮ (ਐੱਚ.ਟੀ.ਐੱਸ.) ਦੇ ਮੁਖੀ ਅਬੂ ਮੁਹੰਮਦ ਅਲ-ਗੋਲਾਨੀ ਨੇ ਕਿਹਾ ਹੈ ਕਿ ਅਸਦ ਸ਼ਾਸਨ ਦੇ ਸੁਰੱਖਿਆ ਬਲਾਂ ਨੂੰ...

‘ਸੀਰੀਆ ਦੀ ਆਰਥਿਕ ਸਥਿਤੀ ਖਰਾਬ’, ਕਾਰਜਕਾਰੀ ਪ੍ਰਧਾਨ ਮੰਤਰੀ ਦਾ ਐਲਾਨ – ਲੱਖਾਂ ਸੀਰੀਆ ਦੇ ਸ਼ਰਨਾਰਥੀਆਂ ਨੂੰ ਵਾਪਸ ਲਿਆਉਣਾ ਪਵੇਗਾ

ਸੀਰੀਆ ਦੀ ਅੰਤਰਿਮ ਸਰਕਾਰ ਦੇ ਪ੍ਰਧਾਨ ਮੰਤਰੀ ਮੁਹੰਮਦ ਅਲ-ਬਸ਼ੀਰ ਨੇ ਕਿਹਾ ਹੈ ਕਿ ਉਨ੍ਹਾਂ ਦਾ ਉਦੇਸ਼ ਉਨ੍ਹਾਂ ਲੱਖਾਂ ਸੀਰੀਆਈ ਲੋਕਾਂ ਨੂੰ ਵਾਪਸ ਲਿਆਉਣਾ ਹੈ ਜੋ ਦੂਜੇ ਦੇਸ਼ਾਂ ਵਿੱਚ ਸ਼ਰਨਾਰਥੀਆਂ ਵਜੋਂ...

  • Trending
  • Comments
  • Latest

Welcome Back!

Login to your account below

Retrieve your password

Please enter your username or email address to reset your password.