ਵਿਦੇਸ਼ ਖ਼ਬਰਾਂ

ਦੁਨੀਆ ਭਰ ਦੀਆਂ ਤਾਜ਼ਾ ਅਤੇ ਮਹੱਤਵਪੂਰਣ ਅੰਤਰਰਾਸ਼ਟਰੀ ਖ਼ਬਰਾਂ ਲਈ ਪੰਜਾਬ ਨਿਊਜ਼ ਨੈੱਟਵਰਕ 'ਤੇ ਜੁੜੇ ਰਹੋ। ਗਲੋਬਲ ਸਿਆਸਤ, ਆਰਥਿਕਤਾ, ਮਾਨਵ ਅਧਿਕਾਰ, ਅਤੇ ਵਾਤਾਵਰਣ ਨਾਲ ਜੁੜੇ ਮੁੱਦਿਆਂ ਦੀ ਵਿਸਥਾਰਕ ਕਵਰੇਜ ਪ੍ਰਾਪਤ ਕਰੋ। ਸੰਸਾਰ ਦੀਆਂ ਮਹੱਤਵਪੂਰਣ ਘਟਨਾਵਾਂ ਬਾਰੇ ਜਾਣਕਾਰੀ ਲਈ ਸਾਡੇ ਨਾਲ ਰਹੋ ਅਤੇ ਵਿਸ਼ਵਸਨੀਯ ਅਤੇ ਨਿਰਪੱਖ ਰਿਪੋਰਟਿੰਗ ਦੇ ਨਾਲ ਜੁੜੇ ਰਹੋ।

ਟਰੰਪ ਦਾ ਸੀਮਾ ਸੁਰੱਖਿਆ ਏਜੰਡਾ,ਅਮਰੀਕਾ ਤੋਂ 18 ਹਜ਼ਾਰ ਭਾਰਤੀਆਂ ਨੂੰ ਕੀਤਾ ਜਾ ਸਕਦਾ ਹੈ ਡਿਪੋਰਟ

US President Donald Trump: ਅਮਰੀਕਾ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਾਰਜਕਾਲ ਦੌਰਾਨ ਲਗਭਗ 18 ਹਜ਼ਾਰ ਭਾਰਤੀਆਂ ਨੂੰ ਡਿਪੋਰਟ ਕੀਤਾ ਜਾ ਸਕਦਾ ਹੈ। ਇਹ ਜਾਣਕਾਰੀ ਅਮਰੀਕਨ ਇਮੀਗ੍ਰੇਸ਼ਨ ਅਤੇ ਕਸਟਮ...

ਸੀਰੀਆ ਵਿੱਚ ਸੁਰੱਖਿਆ ਬਲਾਂ ਨੂੰ ਕੀਤਾ ਜਾਵੇਗਾ ਭੰਗ, ਜੇਲ੍ਹਾਂ ਵੀ ਬੰਦ ਕੀਤੀਆਂ ਜਾਣਗੀਆਂ

ਸੀਰੀਆ 'ਚ ਬਸ਼ਰ ਅਲ-ਅਸਦ ਦੇ ਸ਼ਾਸਨ ਨੂੰ ਖਤਮ ਕਰਨ ਵਾਲੇ ਸੰਗਠਨ ਹਯਾਤ ਤਹਿਰੀਰ ਅਲ-ਸ਼ਾਮ (ਐੱਚ.ਟੀ.ਐੱਸ.) ਦੇ ਮੁਖੀ ਅਬੂ ਮੁਹੰਮਦ ਅਲ-ਗੋਲਾਨੀ ਨੇ ਕਿਹਾ ਹੈ ਕਿ ਅਸਦ ਸ਼ਾਸਨ ਦੇ ਸੁਰੱਖਿਆ ਬਲਾਂ ਨੂੰ...

‘ਸੀਰੀਆ ਦੀ ਆਰਥਿਕ ਸਥਿਤੀ ਖਰਾਬ’, ਕਾਰਜਕਾਰੀ ਪ੍ਰਧਾਨ ਮੰਤਰੀ ਦਾ ਐਲਾਨ – ਲੱਖਾਂ ਸੀਰੀਆ ਦੇ ਸ਼ਰਨਾਰਥੀਆਂ ਨੂੰ ਵਾਪਸ ਲਿਆਉਣਾ ਪਵੇਗਾ

ਸੀਰੀਆ ਦੀ ਅੰਤਰਿਮ ਸਰਕਾਰ ਦੇ ਪ੍ਰਧਾਨ ਮੰਤਰੀ ਮੁਹੰਮਦ ਅਲ-ਬਸ਼ੀਰ ਨੇ ਕਿਹਾ ਹੈ ਕਿ ਉਨ੍ਹਾਂ ਦਾ ਉਦੇਸ਼ ਉਨ੍ਹਾਂ ਲੱਖਾਂ ਸੀਰੀਆਈ ਲੋਕਾਂ ਨੂੰ ਵਾਪਸ ਲਿਆਉਣਾ ਹੈ ਜੋ ਦੂਜੇ ਦੇਸ਼ਾਂ ਵਿੱਚ ਸ਼ਰਨਾਰਥੀਆਂ ਵਜੋਂ...

ਇਜ਼ਰਾਈਲ ਨੇ ਸੀਰੀਆ ‘ਤੇ ਕੀਤਾ ਹਵਾਈ ਹਮਲਾ, 3 ਏਅਰਬੇਸ ਕੀਤੇ ਤਬਾਹ

ਬਸ਼ਰ ਅਲ ਅਸਦ ਦੇ ਦੇਸ਼ ਤੋਂ ਭੱਜਣ ਤੋਂ ਬਾਅਦ ਇਜ਼ਰਾਈਲ ਨੇ ਸੀਰੀਆ 'ਤੇ ਵੱਡਾ ਹਮਲਾ ਕੀਤਾ। ਜਾਣਕਾਰੀ ਮੁਤਾਬਕ ਇਜ਼ਰਾਈਲ ਨੇ ਹਵਾਈ ਹਮਲਿਆਂ 'ਚ ਸੀਰੀਆਈ ਫੌਜ ਦੇ ਤਿੰਨ ਵੱਡੇ ਏਅਰਬੇਸ ਨੂੰ...

ਬਾਗੀ ਨੇਤਾਵਾਂ ਨੇ ਦਮਿਸ਼ਕ ਦੀ ਮਸਜਿਦ ‘ਚ ਦਿੱਤਾ ਭਾਸ਼ਣ,ਕਿਹਾ-‘ਇਹ ਪੂਰੇ ਇਸਲਾਮਿਕ ਰਾਸ਼ਟਰ ਦੀ ਜਿੱਤ’

ਇਸ ਸਮੇਂ ਸੀਰੀਆ ਦੀ ਰਾਜਧਾਨੀ ਦਮਿਸ਼ਕ 'ਚ ਭੰਬਲਭੂਸੇ ਅਤੇ ਡਰ ਦਾ ਮਾਹੌਲ ਹੈ। ਬਾਗ਼ੀ ਦਮਿਸ਼ਕ ਦੇ ਨੇੜੇ ਆ ਰਹੇ ਹਨ ਅਤੇ ਲੋਕ ਇਹ ਪਤਾ ਲਗਾਉਣ ਵਿੱਚ ਅਸਮਰੱਥ ਹਨ ਕਿ ਅਸਲ...

ਸੀਰੀਆ ਦੇ ਬਾਗੀਆਂ ਨੇ ਹੋਮਸ ਸ਼ਹਿਰ ‘ਤੇ ਕੀਤਾ ਕਬਜ਼ਾ, ਰਾਸ਼ਟਰਪਤੀ ਅਲ-ਅਸਦ ਦਾ ਸ਼ਾਸਨ ਖ਼ਤਰੇ ‘ਚ

ਸੀਰੀਆਈ ਵਿਦਰੋਹੀਆਂ ਨੇ ਐਤਵਾਰ ਤੜਕੇ ਐਲਾਨ ਕੀਤਾ ਕਿ ਉਨ੍ਹਾਂ ਨੇ ਮੁੱਖ ਸ਼ਹਿਰ ਹੋਮਸ 'ਤੇ ਪੂਰਾ ਕਬਜ਼ਾ ਕਰ ਲਿਆ ਹੈ। ਇਸ ਦੇ ਨਾਲ ਹੀ ਬਾਗੀਆਂ ਦੀ ਨਜ਼ਰ ਦਮਿਸ਼ਕ 'ਤੇ ਹੈ। ਰਾਸ਼ਟਰਪਤੀ...

ਬਾਬਾ ਵੇਂਗਾ ਦੀ ਭਵਿੱਖਬਾਣੀ, ਸੀਰੀਆ ਦੇ ਪਤਨ ਨਾਲ ਸ਼ੁਰੂ ਹੋ ਜਾਵੇਗਾ ਤੀਜਾ ਵਿਸ਼ਵ ਯੁੱਧ!

ਸੀਰੀਆ ਵਿੱਚ 13 ਸਾਲਾਂ ਬਾਅਦ ਬਗਾਵਤ ਸ਼ੁਰੂ ਹੋ ਗਈ ਹੈ। ਬਾਗੀਆਂ ਨੇ ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਅਲੇਪੋ 'ਤੇ ਕਬਜ਼ਾ ਕਰ ਲਿਆ ਹੈ। ਇਜ਼ਰਾਈਲ-ਹਮਾਸ ਅਤੇ ਇਜ਼ਰਾਈਲ-ਹਿਜ਼ਬੁੱਲਾ ਵਿਚਾਲੇ ਜੰਗ ਤੋਂ...

ਪੁਤਿਨ ਨੇ ਕੀਤੀ ‘ਮੇਕ ਇਨ ਇੰਡੀਆ’ ਦੀ ਪ੍ਰਸ਼ੰਸਾਂ, ਭਾਰਤ ਵਿੱਚ ਕਰਨਗੇ ਭਾਰੀ ਨਿਵੇਸ਼

Make in India: ਭਾਰਤ ਅਤੇ ਰੂਸ ਦੀ ਦੋਸਤੀ ਹੋਰ ਡੂੰਘੀ ਹੋਣ ਜਾ ਰਹੀ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਪੀਐਮ ਮੋਦੀ ਦੀ ਮੇਕ ਇਨ ਇੰਡੀਆ ਪਹਿਲਕਦਮੀ ਦੀ ਤਾਰੀਫ਼ ਕੀਤੀ...

ਡੋਨਾਲਡ ਟਰੰਪ ਦੀ ਯੂਕਰੇਨ-ਰੂਸ ਜੰਗ ‘ਤੇ ਯੋਜਨਾ ਤਿਆਰ, ਸਾਹਮਣੇ ਆ ਸਕਦੀ ਹੈ ਇਹ ਮੁਸ਼ਕਲ

ਅਮਰੀਕਾ ਦੇ ਚੁਣੇ ਹੋਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰਿਟਾਇਰਡ ਜਨਰਲ ਕੀਥ ਕੈਲੋਗ ਨੂੰ ਯੂਕਰੇਨ ਅਤੇ ਰੂਸ ਸੰਘਰਸ਼ 'ਤੇ ਆਪਣਾ ਵਿਸ਼ੇਸ਼ ਸਲਾਹਕਾਰ ਚੁਣਿਆ ਹੈ। ਅਮਰੀਕਾ 'ਚ ਕਈ ਅਹਿਮ ਅਹੁਦਿਆਂ 'ਤੇ ਕੰਮ...

ਤਾਲਿਬਾਨ ਦਾ ਇੱਕ ਹੋਰ ਤਾਨਾਸ਼ਾਹੀ ਫ਼ਰਮਾਨ, ਔਰਤਾਂ ਨੂੰ ਨਰਸਿੰਗ ਦੀ ਪੜ੍ਹਾਈ ਕਰਨ ਦੀ ਮਨਾਹੀ!

ਅਫਗਾਨਿਸਤਾਨ ਵਿਚ ਤਾਲਿਬਾਨ ਦੇ ਦਾਖਲੇ ਦੇ ਬਾਅਦ ਤੋਂ ਹੀ ਔਰਤਾਂ ਖਿਲਾਫ ਲਗਾਤਾਰ ਹੁਕਮ ਜਾਰੀ ਕੀਤੇ ਜਾ ਰਹੇ ਹਨ। ਇਸ ਸੰਦਰਭ ਵਿੱਚ ਇੱਕ ਹੋਰ ਫ਼ਰਮਾਨ ਜਾਰੀ ਕੀਤਾ ਗਿਆ ਹੈ ਜਿਸ ਵਿੱਚ...

  • Trending
  • Comments
  • Latest