ਰਾਸ਼ਟਰੀ ਖ਼ਬਰਾਂ

ਪੰਜਾਬ ਨਿਊਜ਼ ਨੈੱਟਵਰਕ 'ਤੇ ਭਾਰਤ ਦੇ ਹਰ ਕੋਨੇ ਦੀਆਂ ਰਾਸ਼ਟਰੀ ਖ਼ਬਰਾਂ ਪ੍ਰਾਪਤ ਕਰੋ। ਸਿਆਸਤ, ਆਰਥਿਕਤਾ, ਸਮਾਜਿਕ ਮਾਮਲੇ ਅਤੇ ਰਾਸ਼ਟਰੀ ਮਹੱਤਵ ਦੇ ਹੋਰ ਮੁੱਦਿਆਂ ਦੀ ਵਿਸਥਾਰਕ ਕਵਰੇਜ ਨਾਲ, ਅਸੀਂ ਤੁਹਾਨੂੰ ਭਾਰਤ ਦੀਆਂ ਤਾਜ਼ਾ ਘਟਨਾਵਾਂ ਨਾਲ ਅਪਡੇਟ ਰੱਖਦੇ ਹਾਂ। ਸਪਸ਼ਟ, ਨਿਰਪੱਖ ਅਤੇ ਗਹਿਰਾਈ ਵਾਲੀ ਜਾਣਕਾਰੀ ਲਈ ਸਾਡੇ ਨਾਲ ਜੁੜੇ ਰਹੋ।

ਤੇਲੰਗਾਨਾ-ਆਂਧਰਾ ‘ਚ ਮੀਂਹ ਨੇ ਮਚਾਈ ਹਾਹਾਕਾਰ, 20 ਲੋਕਾਂ ਦੀ ਮੌਤ,14 ਜ਼ਿਲ੍ਹੇ ਹੜ੍ਹ ਦੀ ਲਪੇਟ ‘ਚ

ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਵਿੱਚ ਲਗਾਤਾਰ ਦੂਜੇ ਦਿਨ ਭਾਰੀ ਮੀਂਹ ਪਿਆ ਜਿਸ ਕਾਰਨ ਦੋਵਾਂ ਰਾਜਾਂ ਵਿੱਚ ਘੱਟੋ-ਘੱਟ 20 ਮੌਤਾਂ ਹੋ ਗਈਆਂ। ਦੋਵਾਂ ਰਾਜਾਂ ਦੇ ਕਈ ਇਲਾਕਿਆਂ 'ਚ ਹੜ੍ਹਾਂ ਕਾਰਨ ਸਥਿਤੀ...

ਪਾਕ ਦੇ ਨਾਪਾਕ ਇਰਾਦੇ, ਐਲਓਸੀ ‘ਤੇ ਬਣਾ ਰਿਹਾ ਸੀ ਬੰਕਰ,ਭਾਰਤੀ ਫੌਜ ਨੇ ਕੀਤਾ ਨਾਕਾਮ

ਵਿਧਾਨ ਸਭਾ ਚੋਣਾਂ ਦੌਰਾਨ ਪਾਕਿਸਤਾਨ ਕੋਈ ਨਾ ਕੋਈ ਸ਼ਰਾਰਤ ਕਰਨ ਤੋਂ ਗੁਰੇਜ਼ ਨਹੀਂ ਕਰਦਾ। ਸ਼ਨੀਵਾਰ ਨੂੰ ਭਾਰਤੀ ਫੌਜ ਨੇ ਉੱਤਰੀ ਕਸ਼ਮੀਰ ਦੇ ਗੁਰੇਜ਼ ਸੈਕਟਰ ਵਿੱਚ ਕੰਟਰੋਲ ਰੇਖਾ (ਐਲਓਸੀ) ਉੱਤੇ ਜੰਗਬੰਦੀ...

ਗਰਲਜ਼ ਹੋਸਟਲ ਦੇ ਵਾਸ਼ਰੂਮ ਵਿੱਚੋਂ ਮਿਲਿਆ Hidden ਕੈਮਰਾ, ਸੀਐੱਮ ਨਾਇਡੂ ਨੇ ਦਿੱਤੇ ਜਾਂਚ ਦੇ ਹੁਕਮ

ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਸ਼ੁੱਕਰਵਾਰ ਨੂੰ ਕ੍ਰਿਸ਼ਨਾ ਜ਼ਿਲੇ ਦੇ ਐੱਸਆਰ ਗੁਡਲਾਵੇਲੇਰੂ ਇੰਜੀਨੀਅਰਿੰਗ ਕਾਲਜ ਦੇ ਗਰਲਜ਼ ਹੋਸਟਲ ਦੇ ਵਾਸ਼ਰੂਮ ਵਿੱਚ ਲੁਕਵੇਂ ਕੈਮਰੇ ਲਗਾਉਣ ਦੇ ਦੋਸ਼ਾਂ ਦੀ ਜਾਂਚ...

Gujarat: ਭਾਰੀ ਮੀਂਹ ਦੇ ਵਿੱਚ ਮੌਸਮ ਵਿਭਾਗ ਨੇ ਵਧਾਈ ਚਿੰਤਾ, ਚੱਕਰਵਾਤ ਦੀ ਸੰਭਾਵਨਾ

ਗੁਜਰਾਤ ਵਿੱਚ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਨੇ ਜਨਜੀਵਨ ਪ੍ਰਭਾਵਿਤ ਕਰ ਦਿੱਤਾ ਹੈ। ਵਡੋਦਰਾ ਸਮੇਤ ਕਈ ਸ਼ਹਿਰਾਂ 'ਚ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ। ਇੰਨਾ ਹੀ ਨਹੀਂ ਮਗਰਮੱਛ ਨਦੀਆਂ 'ਚੋਂ...

ਕਸ਼ਮੀਰ ਦੇ ਕੁਪਵਾੜਾ ‘ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ, ਤਿੰਨ ਅੱਤਵਾਦੀ ਕੀਤੇ ਢੇਰ

ਉੱਤਰੀ ਕਸ਼ਮੀਰ ਦੇ ਜ਼ਿਲ੍ਹਾ ਕੁਪਵਾੜਾ ਅਧੀਨ ਕੰਟਰੋਲ ਰੇਖਾ 'ਤੇ ਅੱਤਵਾਦੀਆਂ ਵੱਲੋਂ ਘੁਸਪੈਠ ਦੀ ਕੋਸ਼ਿਸ਼ ਕੀਤੀ ਗਈ ਹੈ। ਜਾਣਕਾਰੀ ਹੈ ਕਿ ਕੁਪਵਾੜਾ ਦੇ ਤੰਗਦਾਰ ਅਤੇ ਮਾਛਲ ਸੈਕਟਰਾਂ 'ਚ ਦੋ ਵੱਖ-ਵੱਖ ਮੁਕਾਬਲੇ...

ਗੁਜਰਾਤ ‘ਚ ਹੜ੍ਹ ਨੇ ਮਚਾਈ ਹਾਹਾਕਾਰ, ਹੁਣ ਤੱਕ 30 ਲੋਕਾਂ ਦੀ ਮੌਤ,17,800 ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਿਆ

ਗੁਜਰਾਤ ਵਿੱਚ ਭਾਰੀ ਮੀਂਹ ਕਾਰਨ 19 ਹੋਰ ਲੋਕਾਂ ਦੀ ਮੌਤ ਹੋ ਗਈ। ਇਸ ਨਾਲ ਪਿਛਲੇ ਤਿੰਨ ਦਿਨਾਂ ਵਿੱਚ ਮਰਨ ਵਾਲਿਆਂ ਦੀ ਗਿਣਤੀ 30 ਹੋ ਗਈ ਹੈ। ਹੜ੍ਹ ਪ੍ਰਭਾਵਿਤ ਇਲਾਕਿਆਂ ਤੋਂ...

ਹਿਮਾਚਲ ‘ਚ 100 ਮੀਟਰ ਖਾਈ ‘ਚ ਡਿੱਗੀ ਕਾਰ, 2 ਲੜਕੀਆਂ ਸਮੇਤ 3 ਦੀ ਮੌਤ, 10 ਜ਼ਖਮੀ

ਹਿਮਾਚਲ 'ਚ ਬੁੱਧਵਾਰ ਸਵੇਰੇ ਟਾਟਾ ਸੂਮੋ ਕਾਰ 100 ਮੀਟਰ ਡੂੰਘੀ ਖੱਡ 'ਚ ਡਿੱਗ ਗਈ। ਜਿਸ ਕਾਰਨ ਇਸ 'ਚ ਸਵਾਰ 2 ਲੜਕੀਆਂ ਸਮੇਤ 3 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ...

ਡਾਕਟਰ ਕਤਲ ਕਾਂਡ: ਭਾਜਪਾ ਵੱਲੋਂ ਅੱਜ 12 ਘੰਟੇ ਦੇ ਬੰਗਾਲ ਬੰਦ ਦਾ ਸੱਦਾ

ਡਾਕਟਰ ਕਤਲ ਕਾਂਡ: ਸੂਬੇ ਦੀ ਵਿਰੋਧੀ ਧਿਰ ਭਾਜਪਾ ਨੇ ਮੰਗਲਵਾਰ ਨੂੰ ਸੂਬਾ ਸਕੱਤਰੇਤ ਨਵਾਨ ਤੱਕ ਵਿਦਿਆਰਥੀ ਸਮਾਜ ਦੇ ਮਾਰਚ 'ਚ ਹਿੱਸਾ ਲੈਣ ਵਾਲਿਆਂ 'ਤੇ ਪੁਲਿਸ ਕਾਰਵਾਈ ਦੇ ਵਿਰੋਧ 'ਚ ਬੁੱਧਵਾਰ...

ਨਬਾਂਨਾ ਅਭਿਜਨ ਰੈਲੀ: ਵਿਦਿਆਰਥੀਆਂ ਨੇ ਹਾਵੜਾ ਪੁਲ ‘ਤੇ ਬਣੀ ‘ਲੋਹੇ ਦੀ ਕੰਧ’ ਤੋੜੀ, ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਛੱਡੇ

ਆਰਜੀ ਕਰ ਮੈਡੀਕਲ ਕਾਲਜ ਹਸਪਤਾਲ ਵਿੱਚ ਇੱਕ ਜੂਨੀਅਰ ਮਹਿਲਾ ਡਾਕਟਰ ਨਾਲ ਕੀਤੀ ਗਈ ਬੇਰਹਿਮੀ ਦੀ ਘਟਨਾ ਦੇ ਵਿਰੋਧ ਵਿੱਚ ਵਿਦਿਆਰਥੀ ਮੰਗਲਵਾਰ ਨੂੰ ਰਾਜ ਸਕੱਤਰੇਤ  ਵੱਲ ਮਾਰਚ ਕਰ ਰਹੇ ਹਨ। ਇਹ...

ਕੰਗਨਾ ਰਣੌਤ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਅਦਾਕਾਰਾ ਨੇ ਸੋਸ਼ਲ ਮੀਡੀਆ ‘ਤੇ ਪੁਲਿਸ ਤੋਂ ਮੰਗੀ ਮਦਦ

ਕੰਗਨਾ ਰਣੌਤ ਆਪਣੀ ਆਉਣ ਵਾਲੀ ਫਿਲਮ ਐਮਰਜੈਂਸੀ ਦੀ ਰਿਲੀਜ਼ ਤੋਂ ਪਹਿਲਾਂ ਹੀ ਲਾਈਮਲਾਈਟ ਵਿੱਚ ਆ ਗਈ ਹੈ। ਦਰਅਸਲ, ਅਦਾਕਾਰਾ ਨੂੰ ਹਾਲ ਹੀ ਵਿੱਚ ਸੋਸ਼ਲ ਮੀਡੀਆ ਉੱਤੇ ਜਾਨੋਂ ਮਾਰਨ ਦੀ ਧਮਕੀ...

  • Trending
  • Comments
  • Latest

Welcome Back!

Login to your account below

Retrieve your password

Please enter your username or email address to reset your password.