ਰਾਸ਼ਟਰੀ ਖ਼ਬਰਾਂ

ਪੰਜਾਬ ਨਿਊਜ਼ ਨੈੱਟਵਰਕ 'ਤੇ ਭਾਰਤ ਦੇ ਹਰ ਕੋਨੇ ਦੀਆਂ ਰਾਸ਼ਟਰੀ ਖ਼ਬਰਾਂ ਪ੍ਰਾਪਤ ਕਰੋ। ਸਿਆਸਤ, ਆਰਥਿਕਤਾ, ਸਮਾਜਿਕ ਮਾਮਲੇ ਅਤੇ ਰਾਸ਼ਟਰੀ ਮਹੱਤਵ ਦੇ ਹੋਰ ਮੁੱਦਿਆਂ ਦੀ ਵਿਸਥਾਰਕ ਕਵਰੇਜ ਨਾਲ, ਅਸੀਂ ਤੁਹਾਨੂੰ ਭਾਰਤ ਦੀਆਂ ਤਾਜ਼ਾ ਘਟਨਾਵਾਂ ਨਾਲ ਅਪਡੇਟ ਰੱਖਦੇ ਹਾਂ। ਸਪਸ਼ਟ, ਨਿਰਪੱਖ ਅਤੇ ਗਹਿਰਾਈ ਵਾਲੀ ਜਾਣਕਾਰੀ ਲਈ ਸਾਡੇ ਨਾਲ ਜੁੜੇ ਰਹੋ।

PM ਮੋਦੀ ਪਾਕਿਸਤਾਨ ‘ਚ ਹੋਣ ਵਾਲੀ SCO ਦੀ ਬੈਠਕ ਤੋਂ ਬਣਾ ਸਕਦੇ ਹਨ ਦੂਰੀ,ਜਾਣੋ ਕੀ ਹੈ ਕਾਰਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ 15-16 ਅਕਤੂਬਰ ਨੂੰ ਪਾਕਿਸਤਾਨ ਦੇ ਇਸਲਾਮਾਬਾਦ 'ਚ ਹੋਣ ਵਾਲੀ ਸ਼ੰਘਾਈ ਸਹਿਯੋਗ ਸੰਗਠਨ (SCO) ਦੀ ਬੈਠਕ ਤੋਂ ਦੂਰ ਰਹਿ ਸਕਦੇ ਹਨ। ਜੰਮੂ-ਕਸ਼ਮੀਰ 'ਚ ਅੱਤਵਾਦੀ ਘਟਨਾਵਾਂ ਵਧਣ ਤੋਂ...

ਦੇਸ਼ ਭਰ ‘ਚ ਜਨਮ ਅਸ਼ਟਮੀ ਦੀ ਧੂਮ, ਕ੍ਰਿਸ਼ਨ ਮੰਦਰਾਂ ‘ਚ ਲੱਗੀ ਸ਼ਰਧਾਲੂਆਂ ਦੀ ਭੀੜ

ਅੱਜ ਪੂਰਾ ਦੇਸ਼ ਭਗਵਾਨ ਕ੍ਰਿਸ਼ਨ ਦੇ ਜਨਮ ਦਿਵਸ ਦੇ ਜਸ਼ਨ ਵਿੱਚ ਡੁੱਬਿਆ ਹੋਇਆ ਹੈ। ਕ੍ਰਿਸ਼ਨਾ ਦੇ ਜਨਮ ਉਤਸਵ ਦੇ ਮੌਕੇ 'ਤੇ ਦੇਸ਼ ਭਰ ਦੇ ਸਾਰੇ ਮੰਦਰਾਂ ਨੂੰ ਰੰਗ-ਬਿਰੰਗੀਆਂ ਰੌਸ਼ਨੀਆਂ ਅਤੇ...

ਸਰਹੱਦ ‘ਤੇ ਲਗਾਤਾਰ ਘੁਸਪੈਠ ਦੀਆਂ ਕੋਸ਼ਿਸ਼ਾਂ ਜਾਰੀ, ਤ੍ਰਿਪੁਰਾ ‘ਚ ਪੰਜ ਬੰਗਲਾਦੇਸ਼ੀ ਗ੍ਰਿਫ਼ਤਾਰ

ਤਖਤਾਪਲਟ ਤੋਂ ਬਾਅਦ ਗੁਆਂਢੀ ਦੇਸ਼ ਬੰਗਲਾਦੇਸ਼ ਵਿੱਚ ਉਥਲ ਪੁਥਲ ਜਾਰੀ ਹੈ। ਭਾਰਤ ਵਿੱਚ ਘੁਸਪੈਠ ਦੇ ਖਤਰੇ ਦੇ ਵਿਚਕਾਰ, ਗੈਰ-ਕਾਨੂੰਨੀ ਢੰਗ ਨਾਲ ਭਾਰਤੀ ਸਰਹੱਦ ਪਾਰ ਕਰਨ ਵਾਲੇ ਪੰਜ ਬੰਗਲਾਦੇਸ਼ੀ ਨਾਗਰਿਕਾਂ ਨੂੰ...

ਹੁਣ ਮਰੀਜ਼ਾਂ ਦੇ ਨਾਲ-ਨਾਲ ਡਾਕਟਰਾਂ ਦਾ ਰਿਕਾਰਡ ਵੀ ਹੋਵੇਗਾ ਡਿਜੀਟਲ, ਜੇਪੀ ਨੱਡਾ ਨੇ ਲਾਂਚ ਕੀਤਾ NMR ਪੋਰਟਲ

ਹੁਣ ਮਰੀਜ਼ਾਂ ਦੇ ਨਾਲ-ਨਾਲ ਡਾਕਟਰਾਂ ਦਾ ਰਿਕਾਰਡ ਵੀ ਡਿਜੀਟਲ ਹੋਵੇਗਾ। ਕੇਂਦਰੀ ਸਿਹਤ ਮੰਤਰੀ ਜੇਪੀ ਨੱਡਾ ਨੇ ਸ਼ੁੱਕਰਵਾਰ ਨੂੰ ਨੈਸ਼ਨਲ ਮੈਡੀਕਲ ਰਜਿਸਟਰੀ (NMR) ਪੋਰਟਲ ਲਾਂਚ ਕੀਤਾ। ਨੈਸ਼ਨਲ ਮੈਡੀਕਲ ਕਮਿਸ਼ਨ (NMC) ਦੇ...

ਕੀ ਕੇਜਰੀਵਾਲ ਜੇਲ੍ਹ ਤੋਂ ਰਿਹਾਅ ਹੋਣਗੇ? ਦਿੱਲੀ ਦੇ ਮੁੱਖ ਮੰਤਰੀ ਦੀ ਜ਼ਮਾਨਤ ਪਟੀਸ਼ਨ ‘ਤੇ ਸੁਪਰੀਮ ਕੋਰਟ ‘ਚ ਸੁਣਵਾਈ ਅੱਜ

ਦਿੱਲੀ ਆਬਕਾਰੀ ਨੀਤੀ ਘੁਟਾਲੇ ਦੇ ਮੁੱਖ ਮੁਲਜ਼ਮ ਵਜੋਂ ਮੁਕੱਦਮੇ ਦਾ ਸਾਹਮਣਾ ਕਰ ਰਹੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਲਈ ਅੱਜ ਦਾ ਦਿਨ ਵੱਡਾ ਹੈ। ਜ਼ਮਾਨਤ ਪਟੀਸ਼ਨ 'ਤੇ ਸੁਪਰੀਮ ਕੋਰਟ...

ਕੇਦਾਰਨਾਥ ਧਾਮ ਯਾਤਰਾ: ਫਾਟਾ ਹੈਲੀਪੈਡ ਨੇੜੇ ਮਲਬੇ ਹੇਠ ਦੱਬੇ ਕਈ ਮਜ਼ਦੂਰ, ਚਾਰ ਦੀ ਮੌਤ

ਬੀਤੀ ਰਾਤ ਹੋਈ ਭਾਰੀ ਬਾਰਿਸ਼ ਤੋਂ ਬਾਅਦ ਰੁਦਰਪ੍ਰਯਾਗ 'ਚ ਇਕ ਵਾਰ ਫਿਰ ਆਫਤ ਵਰਗੀ ਸਥਿਤੀ ਪੈਦਾ ਹੋ ਗਈ ਹੈ। ਫਾਟਾ ਨੇੜੇ ਖਾਟ ਗਦੇਰੇ ਦੇ ਉਫਾਨ ਵਿੱਚ ਆਉਣ ਕਾਰਨ ਮਜ਼ਦੂਰ ਉਸ...

ਕੋਲਕਾਤਾ ਰੇਪ ਮਾਮਲੇ ‘ਚ ਸਾਬਕਾ ਅਧਿਕਾਰੀਆਂ ਅਤੇ ਜੱਜਾਂ ਨੇ ਮੰਗਿਆਂ ਇਨਸਾਫ, ਮਮਤਾ ਸਰਕਾਰ ਦੀ ਕਾਰਜਸ਼ੈਲੀ ‘ਤੇ ਚੁੱਕੇ ਸਵਾਲ

ਕੋਲਕਾਤਾ ਰੇਪ ਮਾਮਲੇ 'ਚ ਹਾਈ ਕੋਰਟ ਦੇ ਸਾਬਕਾ ਜੱਜਾਂ ਅਤੇ ਅਧਿਕਾਰੀਆਂ ਸਮੇਤ 295 ਉੱਘੀਆਂ ਸ਼ਖਸੀਅਤਾਂ ਨੇ ਇਨਸਾਫ ਦੀ ਮੰਗ ਕੀਤੀ ਹੈ। ਉਸਨੇ ਕਿਹਾ ਕਿ ਸਿਖਿਆਰਥੀ ਡਾਕਟਰ ਦਾ ਬਲਾਤਕਾਰ ਅਤੇ ਕਤਲ...

ਭਾਰਤ ਬੰਦ: ਅੱਜ ਭਾਰਤ ਬੰਦ! ਕੀ ਖੁੱਲ੍ਹੇਗਾ ਅਤੇ ਕਿਹੜੀਆਂ ਸੇਵਾਵਾਂ ਰਹਿਣਗੀਆਂ ਠੱਪ

ਅਨੁਸੂਚਿਤ ਜਾਤੀ ਅਤੇ ਜਨਜਾਤੀ ਰਿਜ਼ਰਵੇਸ਼ਨ 'ਚ ਕ੍ਰੀਮੀ ਲੇਅਰ 'ਤੇ ਸੁਪਰੀਮ ਕੋਰਟ ਦੇ ਫੈਸਲੇ ਖਿਲਾਫ ਦੇਸ਼ ਭਰ 'ਚ ਵੱਖ-ਵੱਖ ਸੰਗਠਨਾਂ ਨੇ 21 ਅਗਸਤ ਯਾਨੀ ਅੱਜ 'ਭਾਰਤ ਬੰਦ' ਦਾ ਸੱਦਾ ਦਿੱਤਾ ਹੈ।...

ਕੋਲਕਾਤਾ ਡਾਕਟਰ ਕੇਸ: ਡਾਕਟਰ ਜਬਰ ਜਿਨਾਹ ਅਤੇ ਕਤਲ ਮਾਮਲੇ ਵਿੱਚ SC ‘ਚ ਸੁਣਵਾਈ ਅੱਜ

ਸੁਪਰੀਮ ਕੋਰਟ ਮੰਗਲਵਾਰ ਯਾਨੀ ਅੱਜ ਕੋਲਕਾਤਾ 'ਚ ਮਹਿਲਾ ਡਾਕਟਰ ਨਾਲ ਬਲਾਤਕਾਰ ਅਤੇ ਹੱਤਿਆ ਦੇ ਮਾਮਲੇ 'ਤੇ ਸੁਣਵਾਈ ਕਰੇਗਾ। ਸੁਪਰੀਮ ਕੋਰਟ ਨੇ ਇਸ ਮਾਮਲੇ ਦਾ ਖੁਦ ਨੋਟਿਸ ਲਿਆ ਹੈ। ਚੀਫ਼ ਜਸਟਿਸ...

ਡਾਕਟਰ ਅੱਜ ਸਿਹਤ ਮੰਤਰਾਲੇ ਦੇ ਸਾਹਮਣੇ ਸੜਕ ‘ਤੇ ਸ਼ੁਰੂ ਕਰਨਗੇ ਮੁਫ਼ਤ ਓਪੀਡੀ, ਹੜਤਾਲ ਜਾਰੀ ਰੱਖਣ ਦਾ ਵੀ ਐਲਾਨ

ਏਮਜ਼ ਅਤੇ ਦਿੱਲੀ ਦੇ ਹੋਰ ਹਸਪਤਾਲਾਂ ਦੇ ਰੈਜ਼ੀਡੈਂਟ ਡਾਕਟਰਾਂ ਨੇ 19 ਅਗਸਤ ਤੋਂ ਨਿਰਮਾਣ ਭਵਨ 'ਚ ਸਿਹਤ ਮੰਤਰਾਲੇ ਦੇ ਸਾਹਮਣੇ ਸੜਕ 'ਤੇ ਮੁਫਤ ਓਪੀਡੀ ਸੇਵਾਵਾਂ ਦੇਣ ਦਾ ਐਲਾਨ ਕੀਤਾ ਹੈ।...

  • Trending
  • Comments
  • Latest

Welcome Back!

Login to your account below

Retrieve your password

Please enter your username or email address to reset your password.