ਰਾਸ਼ਟਰੀ ਖ਼ਬਰਾਂ

ਪੰਜਾਬ ਨਿਊਜ਼ ਨੈੱਟਵਰਕ 'ਤੇ ਭਾਰਤ ਦੇ ਹਰ ਕੋਨੇ ਦੀਆਂ ਰਾਸ਼ਟਰੀ ਖ਼ਬਰਾਂ ਪ੍ਰਾਪਤ ਕਰੋ। ਸਿਆਸਤ, ਆਰਥਿਕਤਾ, ਸਮਾਜਿਕ ਮਾਮਲੇ ਅਤੇ ਰਾਸ਼ਟਰੀ ਮਹੱਤਵ ਦੇ ਹੋਰ ਮੁੱਦਿਆਂ ਦੀ ਵਿਸਥਾਰਕ ਕਵਰੇਜ ਨਾਲ, ਅਸੀਂ ਤੁਹਾਨੂੰ ਭਾਰਤ ਦੀਆਂ ਤਾਜ਼ਾ ਘਟਨਾਵਾਂ ਨਾਲ ਅਪਡੇਟ ਰੱਖਦੇ ਹਾਂ। ਸਪਸ਼ਟ, ਨਿਰਪੱਖ ਅਤੇ ਗਹਿਰਾਈ ਵਾਲੀ ਜਾਣਕਾਰੀ ਲਈ ਸਾਡੇ ਨਾਲ ਜੁੜੇ ਰਹੋ।

ਉੱਤਰੀ ਭਾਰਤ ਵਿੱਚ ਅਗਲੇ ਚਾਰ ਦਿਨਾਂ ਲਈ ਕੋਲਡ ਵੇਵ ਅਲਰਟ, ਹਿਮਾਚਲ ‘ਚ ਹੱਡ ਚੀਰਵੀਂ ਠੰਢ

ਪੱਛਮੀ ਹਿਮਾਲੀਅਨ ਰਾਜਾਂ ਸਮੇਤ ਪੂਰਾ ਉੱਤਰੀ ਭਾਰਤ ਕੜਾਕੇ ਦੀ ਠੰਢ ਦੀ ਲਪੇਟ ਵਿੱਚ ਹੈ। ਹਿਮਾਚਲ ਪ੍ਰਦੇਸ਼ ਦੇ ਅੱਧੇ ਤੋਂ ਵੱਧ ਇਲਾਕਿਆਂ ਵਿੱਚ ਪਾਰਾ ਜ਼ੀਰੋ ਤੋਂ ਹੇਠਾਂ ਪਹੁੰਚ ਗਿਆ ਹੈ। ਕਸ਼ਮੀਰ...

ਹਿੰਦ ਮਹਾਸਾਗਰ ‘ਚ ਹੁਣ ਦੁਸ਼ਮਣਾਂ ਦੀ ਖੈਰ ਨਹੀਂ, INS ਤੁਸ਼ੀਲ ਭਾਰਤੀ ਜਲ ਸੈਨਾ ਵਿੱਚ ਸ਼ਾਮਲ

INS Tushil: ਰੂਸ ਦੁਆਰਾ ਨਿਰਮਿਤ ਗਾਈਡਡ ਮਿਜ਼ਾਈਲ ਜੰਗੀ ਜਹਾਜ਼ ਆਈਐਨਐਸ ਤੁਸ਼ੀਲ ਨੂੰ ਸੋਮਵਾਰ ਨੂੰ ਭਾਰਤੀ ਜਲ ਸੈਨਾ ਵਿੱਚ ਸ਼ਾਮਲ ਕੀਤਾ ਗਿਆ। ਰੂਸ ਦੇ ਤੱਟਵਰਤੀ ਸ਼ਹਿਰ ਕੈਲਿਨਿਨਗ੍ਰਾਦ ਵਿੱਚ ਰੱਖਿਆ ਮੰਤਰੀ ਰਾਜਨਾਥ...

PM ਮੋਦੀ ਨੇ ਪਾਨੀਪਤ ‘ਚ ਬੀਮਾ ਸਖੀ ਸਕੀਮ ਕੀਤੀ ਸ਼ੁਰੂ,ਕਿਸਾਨ ਅੰਦੋਲਨ ਨੂੰ ਲੈ ਕੇ ਕਹੀ ਇਹ ਗੱਲ

PM Modi: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਪਾਣੀਪਤ 'ਚ ਭਾਰਤੀ ਜੀਵਨ ਬੀਮਾ ਨਿਗਮ (LIC) ਦੀ ਬੀਮਾ ਸਖੀ ਯੋਜਨਾ ਦੀ ਸ਼ੁਰੂਆਤ ਕੀਤੀ। ਜਿਸ ਵਿੱਚ 18 ਤੋਂ 70 ਸਾਲ ਤੱਕ...

ਪਹਿਲਾਂ ਦਿੱਲੀ ਦੇ ਸਕੂਲਾਂ ਵਿੱਚ ਬੰਬ ਧਮਾਕੇ ਦੀ ਧਮਕੀ,ਹੁਣ ਸ਼੍ਰੀਨਗਰ-ਬਾਰਾਮੂਲਾ ਹਾਈਵੇ ‘ਤੇ ਮਿਲਿਆ ਸ਼ੱਕੀ ਬੈਗ

ਜੰਮੂ-ਕਸ਼ਮੀਰ ਵਿੱਚ ਇੱਕ ਵੱਡੀ ਅੱਤਵਾਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ ਹੈ। ਬਾਰਾਮੂਲਾ ਸ਼੍ਰੀਨਗਰ ਹਾਈਵੇਅ 'ਤੇ ਪਲਾਹਾਲਨ ਪੱਟਨ ਨੇੜੇ ਇਕ ਸ਼ੱਕੀ ਬੈਗ ਮਿਲਿਆ ਹੈ। ਬੈਗ ਵਿੱਚ ਆਈਈਡੀ ਹੋਣ ਦੀ ਸੰਭਾਵਨਾ...

ਹਰਿਆਣਾ ‘ਚ ਭਾਊ ਗੈਂਗ ਦੇ 2 ਮੈਂਬਰਾਂ ਦਾ ਐਨਕਾਊਂਟਰ, 3 ਪੁਲਿਸ ਵਾਲੇ ਵੀ ਜ਼ਖਮੀ

Encounter: ਹਰਿਆਣਾ ਦੇ ਰੋਹਤਕ ਦੇ ਜੀਂਦ ਬਾਈਪਾਸ ਨੇੜੇ ਸੋਮਵਾਰ ਸਵੇਰੇ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਮੁੱਠਭੇੜ ਹੋਈ। ਇਸ ਮੁਕਾਬਲੇ ਵਿੱਚ ਦੋ ਬਦਮਾਸ਼ਾਂ ਨੂੰ ਗੋਲੀ ਮਾਰ ਦਿੱਤੀ ਗਈ। ਬਦਮਾਸ਼ਾਂ ਨੇ ਪੁਲਿਸ 'ਤੇ...

ਲਖਨਊ ਦੇ ਹੁਸੈਨਗੰਜ ਮੈਟਰੋ ਸਟੇਸ਼ਨ ‘ਤੇ ਬੰਬ ਦੀ ਸੂਚਨਾ, ਸੁਰੱਖਿਆ ਏਜੰਸੀਆਂ ਅਲਰਟ, ਪਈਆਂ ਭਾਜੜਾਂ

ਉੱਤਰ ਪ੍ਰਦੇਸ਼ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਹੁਸੈਨਗੰਜ ਮੈਟਰੋ ਸਟੇਸ਼ਨ 'ਤੇ ਬੰਬ ਰੱਖਣ ਦੀ ਸੂਚਨਾ ਸ਼ਨੀਵਾਰ ਦੇਰ ਰਾਤ ਯੂਪੀ ਡਾਇਲ-112 'ਤੇ ਦਿੱਤੀ ਗਈ। ਸੂਚਨਾ ਮਿਲਦੇ...

ਅਮਿਤ ਸ਼ਾਹ ਖਾਸ ਯੋਜਨਾ, ਦੇਸ਼ ‘ਚੋਂ ਅੱਤਵਾਦੀਆਂ ਦਾ ਇਕੋ ਸਿਸਟਮ ਹੋਵੇਗਾ ਖਤਮ

ਨਵੀਂ ਅੱਤਵਾਦ ਵਿਰੋਧੀ ਨੀਤੀ ਤਹਿਤ ਸਾਰੇ ਰਾਜਾਂ ਵਿੱਚ ਵਿਸ਼ੇਸ਼ ਤੌਰ 'ਤੇ ਸਿਖਲਾਈ ਪ੍ਰਾਪਤ ਅੱਤਵਾਦ ਵਿਰੋਧੀ ਦਸਤੇ ਤਾਇਨਾਤ ਕੀਤੇ ਜਾਣਗੇ। ਇਸ ਤੋਂ ਇਲਾਵਾ ਨੌਜਵਾਨਾਂ ਨੂੰ ਕੱਟੜਪੰਥੀ ਬਣਨ ਤੋਂ ਰੋਕਣ ਲਈ ਸਾਰੇ...

ਮਹਿੰਗਾਈ ਦੀ ਮਾਰ, ਰੈਡੀਮੇਡ ਕੱਪੜੇ ਹੋਣਗੇ ਮਹਿੰਗੇ! ਵੱਧ ਸਕਦੀਆਂ ਹਨ GST ਦੀਆਂ ਦਰਾਂ

ਮਹਿੰਗੇ ਰੈਡੀਮੇਡ ਕੱਪੜਿਆਂ 'ਤੇ ਜੀਐਸਟੀ ਦੀਆਂ ਦਰਾਂ ਵਧ ਸਕਦੀਆਂ ਹਨ। ਇਸ ਦੇ ਲਈ ਉਪ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਸਮਰਾਟ ਚੌਧਰੀ ਦੀ ਅਗਵਾਈ ਵਾਲੇ ਮੰਤਰੀ ਸਮੂਹ (ਜੀਓਐਮ) ਨੇ ਪਹਿਲਾਂ ਹੀ...

Farmers march to Delhi: ਸਰਹੱਦਾਂ ਤੇ ਵਧਾਈ ਗਈ ਸੁਰੱਖਿਆ,ਹਾਈ ਅਲਰਟ ਤੇ ਅਧਿਕਾਰੀ

Farmers march to Delhi: ਕਿਸਾਨਾਂ ਦੇ ਵੱਲੋਂ ਅੱਜ ਯਾਨੀ 6 ਦਸੰਬਰ ਨੂੰ ਦਿੱਲੀ ਮਾਰਚ ਦਾ ਐਲਾਨ ਕੀਤਾ ਗਿਆ ਹੈ। ਇਸਦੇ ਤਹਿਤ ਕਿਸਾਨਾਂ ਨੇ ਦਿੱਲੀ ਵੱਲ ਕੂਚ ਕਰਨ ਦੀਆਂ ਤਿਆਰੀਆਂ ਕਰ...

ਮਨੀਪੁਰ ਹਿੰਸਾ ਦੀ ਜਾਂਚ ਕਰ ਰਹੇ ਕਮਿਸ਼ਨ ਨੂੰ ਮਿਲਿਆ ਹੋਰ ਸਮਾਂ,ਹੁਣ ਇਸ ਸਮੇਂ ਤੱਕ ਪੇਸ਼ ਕਰਨੀ ਪਵੇਗੀ ਰਿਪੋਰਟ

Manipur violence: ਕੇਂਦਰ ਸਰਕਾਰ ਨੇ ਇੱਕ ਵਾਰ ਫਿਰ ਮਣੀਪੁਰ ਵਿੱਚ ਹਿੰਸਾ ਦੇ ਮਾਮਲਿਆਂ ਦੀ ਜਾਂਚ ਕਰ ਰਹੇ ਕਮਿਸ਼ਨ ਨੂੰ 20 ਮਈ 2025 ਤੱਕ ਰਿਪੋਰਟ ਸੌਂਪਣ ਦਾ ਸਮਾਂ ਦਿੱਤਾ ਹੈ। ਹਿੰਸਾ...

  • Trending
  • Comments
  • Latest

Welcome Back!

Login to your account below

Retrieve your password

Please enter your username or email address to reset your password.