ਰਾਸ਼ਟਰੀ ਖ਼ਬਰਾਂ

ਪੰਜਾਬ ਨਿਊਜ਼ ਨੈੱਟਵਰਕ 'ਤੇ ਭਾਰਤ ਦੇ ਹਰ ਕੋਨੇ ਦੀਆਂ ਰਾਸ਼ਟਰੀ ਖ਼ਬਰਾਂ ਪ੍ਰਾਪਤ ਕਰੋ। ਸਿਆਸਤ, ਆਰਥਿਕਤਾ, ਸਮਾਜਿਕ ਮਾਮਲੇ ਅਤੇ ਰਾਸ਼ਟਰੀ ਮਹੱਤਵ ਦੇ ਹੋਰ ਮੁੱਦਿਆਂ ਦੀ ਵਿਸਥਾਰਕ ਕਵਰੇਜ ਨਾਲ, ਅਸੀਂ ਤੁਹਾਨੂੰ ਭਾਰਤ ਦੀਆਂ ਤਾਜ਼ਾ ਘਟਨਾਵਾਂ ਨਾਲ ਅਪਡੇਟ ਰੱਖਦੇ ਹਾਂ। ਸਪਸ਼ਟ, ਨਿਰਪੱਖ ਅਤੇ ਗਹਿਰਾਈ ਵਾਲੀ ਜਾਣਕਾਰੀ ਲਈ ਸਾਡੇ ਨਾਲ ਜੁੜੇ ਰਹੋ।

ਰੋਹਿਣੀ ‘ਚ ਸੀਆਰਪੀਐੱਫ ਸਕੂਲ ਨੇੜੇ ਜ਼ੋਰਦਾਰ ਧਮਾਕੇ ਕਾਰਨ ਡਰੇ ਲੋਕ, ਮੌਕੇ ‘ਤੇ ਪਹੁੰਚੀ ਐੱਫਐੱਸਐੱਲ ਟੀਮ ਅਤੇ ਬੰਬ ਨਿਰੋਧਕ ਦਸਤਾ

ਰੋਹਿਣੀ ਦੇ ਪ੍ਰਸ਼ਾਂਤ ਵਿਹਾਰ ਇਲਾਕੇ 'ਚ ਐਤਵਾਰ ਨੂੰ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ। ਸੀਆਰਪੀਐਫ ਸਕੂਲ ਦੀ ਕੰਧ ਤੋਂ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ। ਧਮਾਕੇ ਤੋਂ ਬਾਅਦ ਧੂੰਏਂ ਦੇ ਗੁਬਾਰ ਵੀ...

ਨਿੱਝਰ ਹੱਤਿਆ ਕਾਂਡ: ਕੈਨੇਡਾ ‘ਚ ਭਾਰਤ ਦੇ ਬਾਕੀ ਡਿਪਲੋਮੈਟ ਵੀ ਨੋਟਿਸ ‘ਤੇ

ਕੈਨੇਡਾ ਵੱਲੋਂ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਵਿੱਚ ਭਾਰਤੀ ਹਾਈ ਕਮਿਸ਼ਨਰ ਨੂੰ ਸ਼ੱਕੀ ਕਰਾਰ ਦਿੱਤੇ ਜਾਣ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਕੂਟਨੀਤਕ ਸਬੰਧਾਂ ਵਿੱਚ ਤਣਾਅ ਜਾਰੀ ਹੈ।...

ਫਿਰ ਮਿਲੀ ਜਹਾਜ਼ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਦਿੱਲੀ ਤੋਂ ਲੰਡਨ ਜਾ ਰਹੀ ਵਿਸਤਾਰਾ ਦੀ ਫਲਾਈਟ ਦੀ ਫਰੈਂਕਫਰਟ ‘ਚ ਐਮਰਜੈਂਸੀ ਲੈਂਡਿੰਗ

ਜਹਾਜ਼ਾਂ ਨੂੰ ਉਡਾਉਣ ਦੀਆਂ ਧਮਕੀਆਂ ਮਿਲਣ ਦਾ ਸਿਲਸਿਲਾ ਰੁਕਿਆ ਨਹੀਂ। ਬੰਬ ਦੀ ਧਮਕੀ ਮਿਲਣ ਤੋਂ ਬਾਅਦ ਸ਼ੁੱਕਰਵਾਰ ਨੂੰ ਦਿੱਲੀ ਤੋਂ ਲੰਡਨ ਜਾਣ ਵਾਲੀ ਵਿਸਤਾਰਾ ਫਲਾਈਟ (UK17) ਨੂੰ ਫਰੈਂਕਫਰਟ ਵੱਲ ਮੋੜ...

ਚਾਰ ਦਿਨਾਂ ‘ਚ 20 ਤੋਂ ਵੱਧ ਜਹਾਜ਼ਾਂ ਨੂੰ ਉਡਾਉਣ ਦੀ ਮਿਲੀ ਧਮਕੀ, ਦੋਸ਼ੀਆਂ ਨੂੰ ਨੋ ਫਲਾਈ ਲਿਸਟ ‘ਚ ਪਾਉਣ ਦੀ ਤਿਆਰੀ

ਘਰੇਲੂ ਏਅਰਲਾਈਨਜ਼ ਦੀਆਂ ਉਡਾਣਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲਣ ਦਾ ਸਿਲਸਿਲਾ ਚੌਥੇ ਦਿਨ ਵੀ ਜਾਰੀ ਰਿਹਾ। ਵੀਰਵਾਰ ਨੂੰ ਵਿਸਤਾਰਾ ਅਤੇ ਇੰਡੀਗੋ ਏਅਰਲਾਈਨਜ਼ ਦੀਆਂ ਦੋ ਅੰਤਰਰਾਸ਼ਟਰੀ ਉਡਾਣਾਂ ਨੂੰ ਬੰਬ...

ਤਾਮਿਲਨਾਡੂ ‘ਚ ਦਾਲ ਖਰੀਦ ਘੁਟਾਲਾ! ਭਾਜਪਾ ਦਾ ਸੂਬਾ ਸਰਕਾਰ ‘ਤੇ 100 ਕਰੋੜ ਰੁਪਏ ਦੇ ਭ੍ਰਿਸ਼ਟਾਚਾਰ ਦਾ ਦੋਸ਼

ਤਾਮਿਲਨਾਡੂ ਭਾਜਪਾ ਦੇ ਬੁਲਾਰੇ ਏਐਨਐਸ ਪ੍ਰਸਾਦ ਨੇ ਰਾਜ ਸਰਕਾਰ 'ਤੇ ਦੀਵਾਲੀ ਦੇ ਤਿਉਹਾਰ ਲਈ ਦਾਲਾਂ ਦੀ ਖਰੀਦ ਵਿਚ 100 ਕਰੋੜ ਰੁਪਏ ਦੇ ਭ੍ਰਿਸ਼ਟਾਚਾਰ ਦਾ ਦੋਸ਼ ਲਗਾਇਆ ਹੈ। ਭਾਜਪਾ ਨੇ ਮੁੱਖ...

ਹਰਿਆਣਾ ‘ਚ CM ਸੈਣੀ ਦਾ ਸਹੁੰ ਚੁੱਕ ਸਮਾਗਮ, ਪ੍ਰਧਾਨ ਮੰਤਰੀ ਮੋਦੀ ਦੇ ਆਉਣ ‘ਤੇ ਸੜਕਾਂ ਰਹਿਣਗੀਆਂ ਬੰਦ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰਿਆਣਾ ਦੇ ਮੁੱਖ ਮੰਤਰੀ ਵਜੋਂ ਮੁੜ ਸਹੁੰ ਚੁੱਕਣ ਵਾਲੇ ਨਾਇਬ ਸੈਣੀ ਦੇ ਪ੍ਰੋਗਰਾਮ ਵਿੱਚ ਵੀ ਸ਼ਿਰਕਤ ਕਰਨਗੇ। ਇਸ ਪ੍ਰੋਗਰਾਮ 'ਚ ਕਈ ਸੂਬਿਆਂ ਦੇ ਮੁੱਖ ਮੰਤਰੀ ਵੀ...

ਆਈਆਈਟੀ ਦਿੱਲੀ, ਏਮਜ਼ ਸਮੇਤ ਦੇਸ਼ ਦੇ ਚਾਰ ਸੰਸਥਾਵਾਂ ਵਿੱਚ ਖੋਲੇ ਜਾਣਗੇ ਏਆਈ ਵਿਸ਼ੇਸ਼ ਕੇਂਦਰ, 990 ਕਰੋੜ ਰੁਪਏ ਖਰਚੇ ਜਾਣਗੇ

ਸਿਹਤ, ਖੇਤੀਬਾੜੀ ਅਤੇ ਸ਼ਹਿਰੀ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਏਆਈ (ਆਰਟੀਫੀਸ਼ੀਅਲ ਇੰਟੈਲੀਜੈਂਸ) ਦੀ ਵੱਧ ਰਹੀ ਵਰਤੋਂ ਦੇ ਮੱਦੇਨਜ਼ਰ, ਕੇਂਦਰੀ ਸਿੱਖਿਆ ਮੰਤਰਾਲੇ ਨੇ ਆਈਆਈਟੀ ਦਿੱਲੀ, ਏਮਜ਼ ਦਿੱਲੀ, ਆਈਆਈਟੀ ਰੋਪੜ ਅਤੇ ਆਈਆਈਟੀ...

ਗੋਰਖਪੁਰ ‘ਚ ਵੱਡਾ ਹਾਦਸਾ ਟਲਿਆ, ਕੈਂਟ ਸਟੇਸ਼ਨ ‘ਤੇ ਮਿਲਟਰੀ ਸਪੈਸ਼ਲ ਪਟੜੀ ਤੋਂ ਉਤਰੀ

ਉੱਤਰ ਪ੍ਰਦੇਸ਼ ਦੇ ਗੋਰਖਪੁਰ ਵਿੱਚ ਇੱਕ ਵੱਡਾ ਹਾਦਸਾ ਟਲ ਗਿਆ ਹੈ। ਇੱਥੇ ਗੁਹਾਟੀ ਤੋਂ ਜੰਮੂ ਜਾ ਰਹੀ ਮਿਲਟਰੀ ਸਪੈਸ਼ਲ ਟਰੇਨ ਮੰਗਲਵਾਰ ਰਾਤ ਕਰੀਬ 9:50 ਵਜੇ ਕੈਂਟ ਸਟੇਸ਼ਨ ਦੇ ਯਾਰਡ ਵਿੱਚ...

ਭਾਰਤ ਖਰੀਦੇਗਾ 31 ਪ੍ਰੀਡੇਟਰ ਡਰੋਨ, 32 ਹਜ਼ਾਰ ਕਰੋੜ ਰੁਪਏ ਦਾ ਸਮਝੌਤਾ ਹੋਵੇਗਾ ਅੱਜ

India will buy 31 Predator drones: ਤਿੰਨਾਂ ਸੈਨਾਵਾਂ ਦੀ ਨਿਗਰਾਨੀ ਸਮਰੱਥਾ ਨੂੰ ਵਧਾਉਣ ਲਈ, ਮੰਗਲਵਾਰ ਨੂੰ ਅਮਰੀਕਾ ਤੋਂ 32 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ 31 ਪ੍ਰੀਡੇਟਰ ਡਰੋਨ ਖਰੀਦਣ ਅਤੇ...

ਏਅਰ ਇੰਡੀਆ ਤੋਂ ਬਾਅਦ ਇੰਡੀਗੋ ਦੀਆਂ ਦੋ ਫਲਾਈਟਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਯਾਤਰੀਆਂ ‘ਚ ਦਹਿਸ਼ਤ

ਇੰਡੀਗੋ ਏਅਰਲਾਈਨਜ਼ ਦੀਆਂ ਦੋ ਅੰਤਰਰਾਸ਼ਟਰੀ ਉਡਾਣਾਂ ਨੂੰ ਅੱਜ ਮੁੰਬਈ ਹਵਾਈ ਅੱਡੇ 'ਤੇ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਸ ਤੋਂ ਪਹਿਲਾਂ ਮੁੰਬਈ ਤੋਂ ਨਿਊਯਾਰਕ ਜਾ ਰਹੀ ਏਅਰ ਇੰਡੀਆ ਦੀ...

  • Trending
  • Comments
  • Latest

Welcome Back!

Login to your account below

Retrieve your password

Please enter your username or email address to reset your password.