ਰਾਸ਼ਟਰੀ ਖ਼ਬਰਾਂ

ਪੰਜਾਬ ਨਿਊਜ਼ ਨੈੱਟਵਰਕ 'ਤੇ ਭਾਰਤ ਦੇ ਹਰ ਕੋਨੇ ਦੀਆਂ ਰਾਸ਼ਟਰੀ ਖ਼ਬਰਾਂ ਪ੍ਰਾਪਤ ਕਰੋ। ਸਿਆਸਤ, ਆਰਥਿਕਤਾ, ਸਮਾਜਿਕ ਮਾਮਲੇ ਅਤੇ ਰਾਸ਼ਟਰੀ ਮਹੱਤਵ ਦੇ ਹੋਰ ਮੁੱਦਿਆਂ ਦੀ ਵਿਸਥਾਰਕ ਕਵਰੇਜ ਨਾਲ, ਅਸੀਂ ਤੁਹਾਨੂੰ ਭਾਰਤ ਦੀਆਂ ਤਾਜ਼ਾ ਘਟਨਾਵਾਂ ਨਾਲ ਅਪਡੇਟ ਰੱਖਦੇ ਹਾਂ। ਸਪਸ਼ਟ, ਨਿਰਪੱਖ ਅਤੇ ਗਹਿਰਾਈ ਵਾਲੀ ਜਾਣਕਾਰੀ ਲਈ ਸਾਡੇ ਨਾਲ ਜੁੜੇ ਰਹੋ।

ਵਿਦੇਸ਼ਾਂ ਵਿੱਚ ਵੰਦੇ ਭਾਰਤ ਐਕਸਪ੍ਰੈਸ ਟਰੇਨ ਦੀ ਮੰਗ ਵੱਧ ਰਹੀ ਹੈ, ਚਿਲੀ ਅਤੇ ਕੈਨੇਡਾ ਸਮੇਤ ਕਈ ਦੇਸ਼ਾਂ ਨੇ ਦਿਖਾਈ ਦਿਲਚਸਪੀ

ਵਿਦੇਸ਼ਾਂ ਵਿੱਚ ਵੀ ਵੰਦੇ ਭਾਰਤ ਐਕਸਪ੍ਰੈਸ ਰੇਲ ਗੱਡੀਆਂ ਦੀ ਮੰਗ ਵੱਧ ਰਹੀ ਹੈ। ਚਿਲੀ, ਕੈਨੇਡਾ, ਮਲੇਸ਼ੀਆ ਵਰਗੇ ਦੇਸ਼ਾਂ ਨੇ ਭਾਰਤ ਤੋਂ ਵੰਦੇ ਭਾਰਤ ਰੇਲ ਗੱਡੀਆਂ ਦੀ ਦਰਾਮਦ ਕਰਨ ਵਿੱਚ ਦਿਲਚਸਪੀ...

ਅਦੀਗਾਮ ਦੇਵਸਰ ਇਲਾਕੇ ‘ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ,ਦੋ ਅੱਤਵਾਦੀਆਂ ਦੇ ਫਸੇ ਹੋਣ ਦਾ ਖਦਸ਼ਾ

Encounter: ਜੰਮੂ-ਕਸ਼ਮੀਰ 'ਚ 1 ਅਕਤੂਬਰ (ਮੰਗਲਵਾਰ) ਨੂੰ ਹੋਣ ਵਾਲੇ ਤੀਜੇ ਪੜਾਅ ਦੀ ਵੋਟਿੰਗ ਤੋਂ ਪਹਿਲਾਂ ਅੱਜ ਸਵੇਰੇ ਕੁਲਗਾਮ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਸ਼ੁਰੂ ਹੋ ਗਈ। ਇਹ ਮੁਕਾਬਲਾ...

Delhi MCD: ਸਥਾਈ ਕਮੇਟੀ ਦੇ ਖਾਲੀ ਅਹੁਦੇ ‘ਤੇ ਅੱਜ ਹੋਣਗੀਆਂ ਚੋਣਾਂ, ‘ਆਪ’ ਕੌਂਸਲਰਾਂ ਨੇ ਕਿਉਂ ਕੀਤਾ ਵਿਰੋਧ?

ਦਿੱਲੀ ਨਗਰ ਨਿਗਮ ਹਾਊਸ ਦੀ ਮੀਟਿੰਗ ਹੁਣ 27 ਸਤੰਬਰ ਨੂੰ ਦੁਪਹਿਰ 1 ਵਜੇ ਹੋਵੇਗੀ। ਵਧੀਕ ਕਮਿਸ਼ਨਰ ਜਤਿੰਦਰ ਯਾਦਵ ਮੀਟਿੰਗ ਦੀ ਪ੍ਰਧਾਨਗੀ ਕਰਨਗੇ। ਇਸ ਦੇ ਨਾਲ ਹੀ ਸਥਾਈ ਕਮੇਟੀ ਦੀ ਖਾਲੀ...

ਕਾਂਗਰਸੀ ਵਿਧਾਇਕ ਦੇ ਟਿਕਾਣਿਆਂ ‘ਤੇ ਛਾਪਾ, ED ਨੇ 44.09 ਕਰੋੜ ਰੁਪਏ ਦੀ ਜਾਇਦਾਦ ਕੀਤੀ ਜ਼ਬਤ

ED Raid: ਇੱਕ ਵੱਡੀ ਕਾਰਵਾਈ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਰਾਜਸਥਾਨ ਦੇ ਜੈਪੁਰ ਸਮੇਤ ਹਰਿਆਣਾ ਦੇ ਗੁਰੂਗ੍ਰਾਮ, ਮਹਿੰਦਰਗੜ੍ਹ, ਰੇਵਾੜੀ ਅਤੇ ਦਿੱਲੀ ਵਿੱਚ 44.09 ਕਰੋੜ ਰੁਪਏ ਦੀਆਂ ਅਚੱਲ ਜਾਇਦਾਦਾਂ ਨੂੰ ਅਸਥਾਈ...

Rahul Gandhi ਦੀ ਨਾਗਰਿਕਤਾ ਤੇ ਵਿਵਾਦ, ਹਾਈਕੋਰਟ ਨੇ ਕੇਂਦਰ ਸਰਕਾਰ ਤੋਂ ਮੰਗਿਆ ਜਵਾਬ

Rahul Gandhi's citizenship dispute: ਇਲਾਹਾਬਾਦ ਹਾਈਕੋਰਟ ਦੀ ਲਖਨਊ ਬੈਂਚ ਨੇ ਕਾਂਗਰਸ ਨੇਤਾ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀ ਨਾਗਰਿਕਤਾ ਨੂੰ ਲੈ ਕੇ ਵਿਵਾਦ 'ਤੇ ਸਿਟੀਜ਼ਨਸ਼ਿਪ...

ਮੇਕ ਇਨ ਇੰਡੀਆ ਨੇ ਰੱਖਿਆ ਉਤਪਾਦਨ ‘ਚ ਤਸਵੀਰ ਬਦਲੀ, 10 ਸਾਲਾਂ ‘ਚ ਨਿਰਯਾਤ 21 ਗੁਣਾ ਵਧੀ

ਭਾਰਤ ਨੂੰ ਇੱਕ ਪ੍ਰਮੁੱਖ ਨਿਰਮਾਣ ਸ਼ਕਤੀ ਬਣਾਉਣ ਲਈ ਸ਼ੁਰੂ ਕੀਤੀ ਗਈ ਯੋਜਨਾ ਮੇਕ ਇਨ ਇੰਡੀਆ ਨੇ ਰੱਖਿਆ ਦੇ ਖੇਤਰ ਵਿੱਚ ਆਪਣੀ ਸਭ ਤੋਂ ਗਹਿਰੀ ਛਾਪ ਛੱਡੀ ਹੈ। ਇੱਥੇ ਇਸ ਯੋਜਨਾ...

ਪਹਿਲੀ ਹੀ ਮੀਟਿੰਗ ‘ਚ ਆਤਿਸ਼ੀ ਨੇ ਦਿਖਾਏ ਆਪਣੇ ਤੇਵਰ, ਕੈਬਨਿਟ ਮੰਤਰੀਆਂ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ

ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਆਤਿਸ਼ੀ ਨੇ ਮੰਗਲਵਾਰ ਨੂੰ ਕੈਬਨਿਟ ਮੰਤਰੀਆਂ ਅਤੇ ਦਿੱਲੀ ਸਰਕਾਰ ਦੇ ਸਾਰੇ ਵਿਭਾਗ ਮੁਖੀਆਂ ਨਾਲ ਸਰਕਾਰ ਦੇ ਕੰਮਕਾਜ ਨੂੰ ਲੈ ਕੇ ਮੀਟਿੰਗ ਕੀਤੀ। ਇਸ...

ਉਡਾਣ ਤੋਂ ਪਹਿਲਾਂ ਦੁਬਈ ਜਾ ਰਹੀ ਫਲਾਈਟ ‘ਚੋਂ ਨਿਕਲਣ ਲੱਗਾ ਧੂੰਆਂ, ਯਾਤਰੀਆਂ ਵਿੱਚ ਮਚਿਆ ਹੜਕੰਪ

ਚੇੱਨਈ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਡਾਣ ਭਰਨ ਤੋਂ ਪਹਿਲਾਂ ਜਹਾਜ਼ ਦੇ ਖੰਭਾਂ ਤੋਂ ਧੂੰਆਂ ਨਿਕਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਨਾਲ ਯਾਤਰੀਆਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇਸ...

ਗਾਜ਼ੀਪੁਰ ‘ਚ STF ਨੇ ਐਨਕਾਉਂਟ ਚ ਇਨਾਮੀ ਬਦਮਾਸ਼ ਨੂੰ ਕੀਤਾ ਢੇਰ, ਆਰਪੀਐਫ ਜਵਾਨਾਂ ਦੇ ਕਤਲ ਵਿੱਚ ਸੀ ਸ਼ਾਮਲ

ਉੱਤਰ ਪ੍ਰਦੇਸ਼ ਵਿੱਚ STF ਨੇ ਇੱਕ ਇਨਾਮੀ ਅਪਰਾਧੀ ਮੁਹੰਮਦ ਜ਼ਾਹਿਦ ਨੂੰ ਇੱਕ ਮੁਕਾਬਲੇ ਵਿੱਚ ਮਾਰ ਦਿੱਤਾ ਹੈ। ਗਾਜ਼ੀਪੁਰ ਵਿੱਚ ਪੁਲਿਸ ਅਤੇ ਨੋਇਡਾ ਐਸਟੀਐਫ ਨੇ ਇੱਕ ਸੰਯੁਕਤ ਆਪਰੇਸ਼ਨ ਚਲਾਇਆ ਅਤੇ ਇੱਕ...

ਸੀਐੱਸ ਦੀ ਕੁਰਸੀ ਤੇ ਨਹੀਂ ਬੈਠੀ ਆਤਿਸ਼ੀ, ਕਿਹਾ- ਜਿਸ ਤਰ੍ਹਾਂ ਭਰਤ ਨੇ ਖੜਾਵਾਂ ਰੱਖ ਕੇ ਗੱਦੀ ਸੰਭਾਲੀ ਸੀ, ਉਸੇ ਤਰ੍ਹਾਂ ਮੈਂ ਦਿੱਲੀ ਸੰਭਾਲਾਂਗੀ

ਦਿੱਲੀ ਦੀ ਨਵੇਂ ਮੁੱਖ ਮੰਤਰੀ ਆਤਿਸ਼ੀ ਨੇ ਸੋਮਵਾਰ ਯਾਨੀ ਅੱਜ ਆਪਣਾ ਅਹੁਦਾ ਸੰਭਾਲ ਲਿਆ ਹੈ। ਉਹ ਸਵੇਰੇ 12 ਵਜੇ ਮੁੱਖ ਮੰਤਰੀ ਦਫ਼ਤਰ ਪਹੁੰਚੀ ਅਤੇ ਰਸਮੀ ਕਾਰਵਾਈਆਂ ਪੂਰੀਆਂ ਕੀਤੀਆਂ। ਇਸ ਦੌਰਾਨ...

  • Trending
  • Comments
  • Latest

Welcome Back!

Login to your account below

Retrieve your password

Please enter your username or email address to reset your password.