ਅਮਰੀਕਾ ‘ਚ ਅਪਰਾਧਿਕ ਮਾਮਲੇ ਤੋਂ ਬਾਅਦ ਅਡਾਨੀ ਗਰੁੱਪ ਨੇ ਬਾਂਡ ਇਸ਼ੂ ਕੀਤਾ ਰੱਦ, ਕੀਨੀਆ ਸਰਕਾਰ ਨੇ ਕਰਾਰ ਕੀਤਾ ਰੱਦ by Palwinder Singh ਨਵੰਬਰ 22, 2024 ਅਡਾਨੀ ਗਰੁੱਪ 'ਤੇ ਭਾਰਤ 'ਚ ਬਿਜਲੀ ਖਰੀਦ ਸਮਝੌਤਿਆਂ 'ਤੇ ਦਸਤਖਤ ਕਰਨ ਲਈ ਕਰੋੜਾਂ ਰੁਪਏ ਦੀ ਰਿਸ਼ਵਤ ਦੇਣ ਦੇ ਅਮਰੀਕੀ ਏਜੰਸੀਆਂ ਦੇ ਦੋਸ਼ਾਂ ਦਾ ਕੰਪਨੀ 'ਤੇ ਦੂਰਗਾਮੀ ਪ੍ਰਭਾਵ ਪੈਣ ਦੀ ਸੰਭਾਵਨਾ ...