ਅਡਾਨੀ ਮੁੱਦੇ ‘ਤੇ ‘ਭਾਰਤ’ ਗਠਜੋੜ ‘ਚ ਫੁੱਟ, TMC ਨੇ ਕਾਂਗਰਸ ਨੂੰ ਪਾਈ ਝਾੜ by Palwinder Singh ਨਵੰਬਰ 28, 2024 ਸੰਸਦ ਦੇ ਸਰਦ ਰੁੱਤ ਸੈਸ਼ਨ 'ਚ ਵਿਰੋਧੀ ਧਿਰ ਪਿਛਲੇ ਦੋ ਦਿਨਾਂ ਤੋਂ ਅਡਾਨੀ ਅਤੇ ਮਣੀਪੁਰ ਮੁੱਦੇ 'ਤੇ ਕਾਫੀ ਹੰਗਾਮਾ ਕਰ ਰਹੀ ਹੈ। ਇਸ ਕਾਰਨ ਦੋਵਾਂ ਸਦਨਾਂ ਦੀ ਕਾਰਵਾਈ ਕਈ ਵਾਰ ...