Bangladesh Violence: ਬੰਗਲਾਦੇਸ਼ ਵਿੱਚ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆ ਰਹੇ ਅਪਰਾਧੀ, ਤਿੰਨ ਹੋਰ ਮੰਦਰਾਂ ਵਿੱਚ ਅੱਠ ਮੂਰਤੀਆਂ ਤੋੜੀਆਂ
Bangladesh Violence: ਬੰਗਲਾਦੇਸ਼ ਦੇ ਮੇਮਨਸਿੰਘ ਅਤੇ ਦਿਨਾਜਪੁਰ ਵਿੱਚ ਤਿੰਨ ਹਿੰਦੂ ਮੰਦਰਾਂ ਵਿੱਚ ਅਪਰਾਧੀਆਂ ਨੇ ਅੱਠ ਮੂਰਤੀਆਂ ਦੀ ਭੰਨਤੋੜ ਕੀਤੀ। ਡੇਲੀ ਸਟਾਰ ਅਖਬਾਰ ਦੀ ਰਿਪੋਰਟ ਮੁਤਾਬਕ ਪੁਲਿਸ ਨੇ ਮੰਦਰ 'ਚ ਭੰਨਤੋੜ ...