ਪਹਿਲਾਂ ਦਿੱਲੀ ਦੇ ਸਕੂਲਾਂ ਵਿੱਚ ਬੰਬ ਧਮਾਕੇ ਦੀ ਧਮਕੀ,ਹੁਣ ਸ਼੍ਰੀਨਗਰ-ਬਾਰਾਮੂਲਾ ਹਾਈਵੇ ‘ਤੇ ਮਿਲਿਆ ਸ਼ੱਕੀ ਬੈਗ
ਜੰਮੂ-ਕਸ਼ਮੀਰ ਵਿੱਚ ਇੱਕ ਵੱਡੀ ਅੱਤਵਾਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ ਹੈ। ਬਾਰਾਮੂਲਾ ਸ਼੍ਰੀਨਗਰ ਹਾਈਵੇਅ 'ਤੇ ਪਲਾਹਾਲਨ ਪੱਟਨ ਨੇੜੇ ਇਕ ਸ਼ੱਕੀ ਬੈਗ ਮਿਲਿਆ ਹੈ। ਬੈਗ ਵਿੱਚ ਆਈਈਡੀ ਹੋਣ ਦੀ ਸੰਭਾਵਨਾ ...