ਕੈਨੇਡਾ ‘ਚ ਭਾਰਤੀ ਤੇ ਖਾਲਿਸਤਾਨ ਸਮਰਥਕਾਂ ਵਿਚਾਲੇ ਝੜਪ, ਆਜ਼ਾਦੀ ਦਿਵਸ ਮਨਾ ਰਹੇ ਨੌਜਵਾਨਾਂ ਨੂੰ ਰੋਕਣ ਲਈ ਪਹੁੰਚੇ ਖਾਲਿਸਤਾਨ ਸਮਰਥਕ
ਕੈਨੇਡਾ ਦੇ ਸਰੀ 'ਚ ਉਸ ਸਮੇਂ ਮਾਹੌਲ ਤਣਾਪੂਰਣ ਬਣ ਗਿਆ ਜਦੋਂ ਆਜ਼ਾਦੀ ਦਿਵਸ ਮਨਾ ਰਹੇ ਭਾਰਤੀਆਂ ਦਾ ਖਾਲਿਸਤਾਨੀ ਸਮਰਥਕਾਂ ਵੱਲੋਂ ਵਿਰੋਧ ਕਰਨਾ ਸ਼ੁਰੂ ਕੀਤਾ ਗਿਆ। ਸਰੀ 'ਚ ਭਾਰਤੀ ਲੋਕ ਤਿਰੰਗਾ ...