ਕੋਇੰਬਟੂਰ ‘ਚ ਓਵਰਬ੍ਰਿਜ ਤੋਂ ਡਿੱਗਿਆ LPG ਟੈਂਕਰ, ਗੈਸ ਲੀਕ ਹੋਣ ਨਾਲ ਦਹਿਸ਼ਤ ਦਾ ਮਾਹੌਲ, ਸਕੂਲ ਕਰਵਾਉਣੇ ਪਏ ਬੰਦ
ਕੋਚੀ, ਕੇਰਲ ਤੋਂ ਕੋਇੰਬਟੂਰ ਜਾ ਰਿਹਾ ਇੱਕ ਐਲਪੀਜੀ ਟੈਂਕਰ ਟਰੱਕ ਅਵਿਨਾਸ਼ੀ ਰੋਡ ਫਲਾਈਓਵਰ 'ਤੇ ਪਲਟ ਗਿਆ। ਸ਼ੁੱਕਰਵਾਰ ਸਵੇਰੇ 3 ਜਨਵਰੀ ਨੂੰ ਟੈਂਕਰ ਪਲਟ ਗਿਆ, ਜਿਸ ਕਾਰਨ ਗੈਸ ਲੀਕ ਹੋ ਗਈ। ...