ਕਾਂਗੋ ਵਿੱਚ ਗ੍ਰਹਿ ਯੁੱਧ ਤੇਜ਼, ਭਾਰਤੀਆਂ ਲਈ ਵੀ ਐਡਵਾਈਜ਼ਰੀ ਜਾਰੀby Palwinder Singh February 3, 2025ਰਵਾਂਡਾ ਸਮਰਥਿਤ M23 ਬਾਗ਼ੀਆਂ ਨੇ ਪੂਰਬੀ ਕਾਂਗੋ ਦੇ ਗੋਮਾ 'ਤੇ ਕਬਜ਼ਾ ਕਰ ਲਿਆ ਹੈ ਅਤੇ ਆਪਣੇ ਕੰਟਰੋਲ ਖੇਤਰ ਦਾ ਵਿਸਥਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਲੜਾਈ ਦੌਰਾਨ, ਗੋਮਾ ਅਤੇ ...