ਅਮਰੀਕਾ ਪੱਛਮੀ ਏਸ਼ੀਆ ‘ਚ ਕਰੇਗਾ ਬੀ-52 ਬੰਬਾਰ ਅਤੇ ਮਿਜ਼ਾਈਲ ਵਿਨਾਸ਼ਕਾਰੀ ਜਹਾਜ਼ ਤਾਇਨਾਤby Palwinder Singh November 2, 2024ਪੱਛਮੀ ਏਸ਼ੀਆ 'ਚ ਈਰਾਨ ਅਤੇ ਇਜ਼ਰਾਈਲ ਵਿਚਾਲੇ ਵਧਦੇ ਤਣਾਅ ਕਾਰਨ ਅਮਰੀਕਾ ਨੇ ਹੁਣ ਇਸ ਖੇਤਰ 'ਚ ਬੰਬਾਰ ਜਹਾਜ਼, ਲੜਾਕੂ ਜਹਾਜ਼ ਅਤੇ ਜਲ ਸੈਨਾ ਦੇ ਜਹਾਜ਼ ਭੇਜਣ ਦੇ ਹੁਕਮ ਦਿੱਤੇ ਹਨ। ...