‘ਭਾਰਤ ਸਾਡਾ ਫਾਇਦਾ ਉਠਾਉਂਦਾ ਹੈ’, ਡੋਨਾਲਡ ਟਰੰਪ ਦਾ ਵੱਡਾ ਦੋਸ਼, ਕਿਹਾ- ਉਨ੍ਹਾਂ ਕੋਲ ਪੈਸੇ ਦੀ ਕੋਈ ਕਮੀ ਨਹੀਂ
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਭਾਰਤ 'ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਭਾਰਤ ਅਮਰੀਕੀ ਸਾਮਾਨਾਂ 'ਤੇ ਭਾਰੀ ਟੈਰਿਫ ਲਗਾ ਕੇ ਅਮਰੀਕਾ ਦਾ ...