10 ਮਹੀਨਿਆਂ ਤੋਂ ਬੰਦ ਪਿਆ ਸ਼ੰਭੂ ਬਾਰਡਰ, ਸੁਪਰੀਮ ਕੋਰਟ ‘ਚ ਸੁਣਵਾਈ ਅੱਜ, ਪੜੋ ਪਿਛਲੀ ਸੁਣਵਾਈ ਦੀਆਂ ਅਹਿਮ ਗੱਲਾਂ
ਪੰਜਾਬ ਨਿਊਜ਼। ਕਿਸਾਨਾਂ ਵੱਲੋਂ ਐੱਮਐੱਸਪੀ ਸਮੇਤ 13 ਮੰਗਾਂ ਨੂੰ ਲਾ ਕੇ ਪਿਛਲੇ 10 ਮਹੀਨਿਆਂ ਤੋਂ ਸ਼ੰਭੂ-ਖਨੌਰੀ ਬਾਰਡਰ ਤੇ ਸੰਘਰਸ਼ ਕੀਤਾ ਜਾ ਰਿਹਾ ਹੈ। ਜਿਸ ਕਾਰਨ 10 ਮਹੀਨਿਆਂ ਤੋਂ ਸ਼ੰਭੂ ਬਾਰਡਰ ...