LG ਲੈ ਕੇ ਆਇਆ ਹੋਸ਼ ਉਡਾ ਦੇਣ ਵਾਲੀ ਟੈਕਨੋਲੋਜੀ,ਰਬੜ ਵਾਂਗ ਖਿੱਚੀ ਜਾਵੇਗੀ ਫੋਨ ਦੀ ਸਕਰੀਨ! by Palwinder Singh ਨਵੰਬਰ 13, 2024 ਅੱਜ ਹਰ ਕੋਈ ਸਮਾਰਟ ਫੋਨ ਦੀ ਵਰਤੋਂ ਕਰ ਰਿਹਾ ਹੈ। ਸਮਾਰਟ ਫੋਨ ਵਿੱਚ ਕਈ ਤਰ੍ਹਾਂ ਦੇ ਫੀਚਰ ਆ ਰਹੇ ਹਨ ਅਤੇ ਸਮਾਰਟ ਫੋਨ ਵੀ ਕਈ ਤਰ੍ਹਾਂ ਦੇ ਆ ਰਹੇ ਹਨ। ...