ਮਹਾਂਕੁੰਭ ਲਈ 5000 ਰੁਪਏ ਦੀ ਫਲਾਈਟ ਟਿਕਟ 50000 ਰੁਪਏ ਵਿੱਚ ਵਿਕ ਰਹੀ, ਸੰਸਦ ਮੈਂਬਰ ਦਾ ਫੁੱਟਿਆ ਗੁੱਸਾ
Mahkumbh: ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿੱਚ ਮਹਾਂਕੁੰਭ ਚੱਲ ਰਿਹਾ ਹੈ। ਦੇਸ਼ ਤੋਂ ਹੀ ਨਹੀਂ ਸਗੋਂ ਵਿਦੇਸ਼ਾਂ ਤੋਂ ਵੀ ਸ਼ਰਧਾਲੂ ਪਵਿੱਤਰ ਡੁਬਕੀ ਲਗਾਉਣ ਲਈ ਮਹਾਂਕੁੰਭ ਪਹੁੰਚ ਰਹੇ ਹਨ। ਸ਼ਾਸਤਰਾਂ ਵਿੱਚ ਮਹਾਂਕੁੰਭ ...