ਕਾਨਪੁਰ ‘ਚ ਇਕ ਵਾਰ ਫਿਰ ਰੇਲ ਗੱਡੀ ਪਲਟਾਉਣ ਦੀ ਸਾਜ਼ਿਸ਼! ਰੇਲਵੇ ਟਰੈਕ ‘ਤੇ ਰੱਖਿਆ ਗੈਸ ਸਿਲੰਡਰ, ਜਾਂਚ ਸ਼ੁਰੂ
ਸ਼ਿਵਰਾਜਪੁਰ 'ਚ ਬੈਰਾਜਪੁਰ ਰੇਲਵੇ ਸਟੇਸ਼ਨ ਦੇ ਪੱਛਮ 'ਚ 45 ਨੰਬਰ ਕ੍ਰਾਸਿੰਗ ਨੇੜੇ ਰੇਲਵੇ ਟਰੈਕ 'ਤੇ ਮੰਗਲਵਾਰ ਰਾਤ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇਕ ਖਾਲੀ ਗੈਸ ਸਿਲੰਡਰ ਮਿਲਿਆ। ਰੇਲਵੇ ਪੁਲਿਸ ...