Email ਰਾਹੀਂ ਚੰਡੀਗੜ੍ਹ ਦੇ ਦੋ ਹੋਟਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਸੁਰੱਖਿਆ ਵਧਾਈ
ਪੰਜਾਬ ਨਿਊਜ਼ ਨੈਟਵਰਕ (ਚੰਡੀਗੜ੍ਹ): ਗੈਂਗਸਟਰਾਂ ਵੱਲੋਂ ਪੰਜਾਬ ਦੇ ਵੱਖ ਥਾਣਿਆਂ ਵਿੱਚ ਗ੍ਰਨੇਡ ਹਮਲੇ ਕਰਕੇ ਇਸਦੀ ਜਿੰਮੇਵਾਰੀ ਲਈ ਗਈ ਸੀ। ਹਾਲਾਂਕਿ ਪੰਜਾਬ ਪੁਲਿਸ ਦੇ ਵੱਲੋਂ ਇਸ ਦੀ ਕੋਈ ਅਧਿਕਾਰਿਤ ਪੁਸ਼ਟੀ ਨਹੀਂ ...