147 ਸਾਲਾਂ ‘ਚ ਪਹਿਲੀ ਵਾਰ… ਇੰਨੇ ਦਰਸ਼ਕ ਟੈਸਟ ਮੈਚ ਦੇਖਣ ਸਟੇਡੀਅਮ ‘ਚ ਪਹੁੰਚੇ; MCG ਵਿੱਚ ਨਵਾਂ ਇਤਿਹਾਸ
ਮੈਲਬੋਰਨ ਕ੍ਰਿਕਟ ਗਰਾਊਂਡ 'ਤੇ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਬਾਕਸਿੰਗ-ਡੇ ਟੈਸਟ ਦੇ ਪੰਜਵੇਂ ਦਿਨ ਦਰਸ਼ਕਾਂ ਦਾ ਰਿਕਾਰਡ ਟੁੱਟ ਗਿਆ। ਮੈਲਬੋਰਨ ਕ੍ਰਿਕਟ ਗਰਾਊਂਡ 'ਤੇ ਦੋਵਾਂ ਟੀਮਾਂ ਵਿਚਾਲੇ ਟੈਸਟ ਕ੍ਰਿਕਟ 'ਚ ਵਨ ਡੇ ...