ਹਿੰਦ ਮਹਾਸਾਗਰ ‘ਚ ਹੁਣ ਦੁਸ਼ਮਣਾਂ ਦੀ ਖੈਰ ਨਹੀਂ, INS ਤੁਸ਼ੀਲ ਭਾਰਤੀ ਜਲ ਸੈਨਾ ਵਿੱਚ ਸ਼ਾਮਲ
INS Tushil: ਰੂਸ ਦੁਆਰਾ ਨਿਰਮਿਤ ਗਾਈਡਡ ਮਿਜ਼ਾਈਲ ਜੰਗੀ ਜਹਾਜ਼ ਆਈਐਨਐਸ ਤੁਸ਼ੀਲ ਨੂੰ ਸੋਮਵਾਰ ਨੂੰ ਭਾਰਤੀ ਜਲ ਸੈਨਾ ਵਿੱਚ ਸ਼ਾਮਲ ਕੀਤਾ ਗਿਆ। ਰੂਸ ਦੇ ਤੱਟਵਰਤੀ ਸ਼ਹਿਰ ਕੈਲਿਨਿਨਗ੍ਰਾਦ ਵਿੱਚ ਰੱਖਿਆ ਮੰਤਰੀ ਰਾਜਨਾਥ ...