Lunch Box ਵਿੱਚ ਬੱਚਿਆਂ ਨੂੰ ਦਵੋ ਇਹ ਸਿਹਤਮੰਦ ਚੀਜਾਂ, ਸਕੂਲ ਤੋਂ ਖਾਲੀ ਡੱਬਾ ਨਹੀਂ ਆਵੇਗਾ ਵਾਪਸ
ਬੱਚਿਆਂ ਦਾ ਦੁਪਹਿਰ ਦਾ ਖਾਣਾ ਸਿਹਤਮੰਦ ਅਤੇ ਪੌਸ਼ਟਿਕਤਾ ਨਾਲ ਭਰਪੂਰ ਹੋਣਾ ਚਾਹੀਦਾ ਹੈ। ਬੱਚਿਆਂ ਦੇ ਦੁਪਹਿਰ ਦੇ ਖਾਣੇ ਵਿੱਚ ਅਜਿਹੇ ਭੋਜਨ ਸ਼ਾਮਲ ਹੋਣ, ਜੋ ਵਿਟਾਮਿਨ, ਖਣਿਜ, ਪ੍ਰੋਟੀਨ ਅਤੇ ਫਾਈਬਰ ਨਾਲ ...