ਲੁਧਿਆਣਾ: ਪੈਟਰੋਲ ਬੰਬ ਕਾਂਡ ‘ਚ ਵੱਡਾ ਖੁਲਾਸਾ, ਸਤੰਬਰ ‘ਚ ਬਣਾਇਆ ਸੀ ਪਲਾਨ, ਪੁਰਤਗਾਲ ਤੋਂ ਕੀਤਾ ਗਿਆ ਅਪਰੇਟ by Palwinder Singh ਨਵੰਬਰ 7, 2024 ਪੰਜਾਬ ਨਿਊਜ਼। ਲੁਧਿਆਣਾ 'ਚ ਹਿੰਦੂ ਨੇਤਾਵਾਂ ਦੇ ਘਰਾਂ ਦੇ ਬਾਹਰ ਪੈਟਰੋਲ ਬੰਬ ਸੁੱਟਣ ਵਾਲੇ 4 ਬਦਮਾਸ਼ਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਬਦਮਾਸ਼ਾਂ ਦਾ ਇੱਕ ਸਾਥੀ ਫਿਲਹਾਲ ਸੰਤ ਦੀ ਆੜ ...