ਵਿੱਕੀ ਮਿੱਡੂਖੇੜਾ ਕਤਲ ਕੇਸ ਵਿੱਚ ਤਿੰਨ ਗੈਂਗਸਟਰ ਦੋਸ਼ੀ ਕਰਾਰ, ਅਦਾਲਤ 27 ਜਨਵਰੀ ਨੂੰ ਸੁਣਾਏਗੀ ਸਜ਼ਾ
ਪੰਜਾਬ ਨਿਊਜ਼। ਪੰਜਾਬ ਯੂਥ ਅਕਾਲੀ ਆਗੂ ਵਿਕਰਮਜੀਤ ਸਿੰਘ ਉਰਫ਼ ਵਿੱਕੀ ਮਿੱਡੂਖੇੜਾ (33) ਨੂੰ ਚਾਰ ਸਾਲ ਪਹਿਲਾਂ ਮੋਹਾਲੀ ਵਿੱਚ ਦਿਨ-ਦਿਹਾੜੇ ਗੈਂਗਸਟਰਾਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਮਾਮਲੇ ...