OPPO Find X8 ਭਾਰਤ ਵਿੱਚ ਲਾਂਚ ਹੋਣ ਲਈ ਤਿਆਰ, ਇਸ ਦਿਨ ਹੋਵੇਗੀ ਐਂਟਰੀ by Palwinder Singh ਨਵੰਬਰ 11, 2024 OPPO Find X8 ਸੀਰੀਜ਼ ਅਤੇ ColorOS 15 ਦੀ ਗਲੋਬਲ ਲਾਂਚ ਡੇਟ ਦਾ ਖੁਲਾਸਾ ਹੋ ਗਿਆ ਹੈ। ਲਾਂਚ ਤੋਂ ਪਹਿਲਾਂ ਕੰਪਨੀ ਨੇ ਆਉਣ ਵਾਲੀ ਸੀਰੀਜ਼ ਨੂੰ ਟੀਜ਼ ਕਰਨਾ ਸ਼ੁਰੂ ਕਰ ਦਿੱਤਾ ...