ਹੁਣ Disney+ Hotstar ਵੀ ਪਾਸਵਰਡ ਸ਼ੇਅਰਿੰਗ ‘ਤੇ ਲਗਾਉਣ ਜਾ ਰਿਹਾ ਪਾਬੰਦੀ,ਇਸ ਮਹੀਨੇ ਤੋਂ ਹੋਵੇਗੀ ਸ਼ੁਰੂਆਤ
ਪ੍ਰਸਿੱਧ OTT ਪਲੇਟਫਾਰਮ Disney+ Hotstar 'ਤੇ ਦੋਸਤਾਂ ਨਾਲ ਪਾਸਵਰਡ ਸ਼ੇਅਰ ਨਹੀਂ ਕੀਤਾ ਜਾ ਸਕੇਗਾ। ਇਸ ਤੋਂ ਪਹਿਲਾਂ Netflix ਨੇ ਪਾਸਵਰਡ ਸ਼ੇਅਰਿੰਗ 'ਤੇ ਪਾਬੰਦੀ ਲਗਾ ਦਿੱਤੀ ਸੀ। ਡਿਜ਼ਨੀ ਦੇ ਸੀਈਓ ਬੌਬ ...