ਇਮਰਾਨ ਦੇ ਸਮਰਥਕਾਂ ਦਾ ਮਾਰਚ ਹੋਇਆ ਹਿੰਸਕ, ਪ੍ਰਦਰਸ਼ਨਕਾਰੀਆਂ ਨੇ 4 ਰੇਂਜਰਾਂ ਨੂੰ ਕਾਰ ਨਾਲ ਕੁਚਲਿਆ
ਪਾਕਿਸਤਾਨ ਵਿੱਚ ਪੀਟੀਆਈ ਵਰਕਰਾਂ ਵੱਲੋਂ ਜਾਰੀ ਵਿਰੋਧ ਪ੍ਰਦਰਸ਼ਨ ਹੁਣ ਹਿੰਸਕ ਰੂਪ ਧਾਰਨ ਕਰ ਗਿਆ ਹੈ। ਜੀਓ ਨਿਊਜ਼ ਮੁਤਾਬਕ ਇਸਲਾਮਾਬਾਦ ਵਿੱਚ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ। ਕੁਝ ਬਦਮਾਸ਼ਾਂ ਨੇ ਸ੍ਰੀਨਗਰ ...