8 ਦਸੰਬਰ ਤੋਂ ਪੰਜਾਬ-ਚੰਡੀਗੜ੍ਹ ‘ਚ ਵੈਸਟਰਨ ਡਿਸਟਰਬੈਂਸ ਹੋਵੇਗਾ ਐਕਟੀਵੈਟ,ਵਧੇਗੀ ਠੰਢ,ਮੀਂਹ ਦੀ ਸੰਭਾਵਨਾ
Weather Update: ਪੰਜਾਬ-ਚੰਡੀਗੜ੍ਹ ਦੇ ਤਾਪਮਾਨ ਵਿੱਚ ਲਗਾਤਾਰ ਗਿਰਾਟਵ ਜਾਰੀ ਹੈ। ਜਿਸ ਕਾਰਨ ਠੰਢ ਨੇ ਹੁਣ ਆਪਣਾ ਜ਼ੋਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਵਿੱਚ ਔਸਤਨ ਘੱਟੋ-ਘੱਟ ਤਾਪਮਾਨ ਵਿੱਚ 3.2 ਡਿਗਰੀ ...