Weather Update: ਠੰਢ ਨੇ ਕੀਤੀ ਵਾਪਸੀ, ਅੰਮ੍ਰਿਤਸਰ ਵਿੱਚ ਪਿਆ 30 ਮਿਲੀਮੀਟਰ ਮੀਂਹ,ਅੱਜ ਮੌਸਮ ਰਹੇਗਾ ਸਾਫ
Weather Update: ਵੀਰਵਾਰ ਨੂੰ ਰਾਜ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਦਿਨ ਭਰ ਬੱਦਲਵਾਈ ਰਹੀ। ਜ਼ਿਆਦਾਤਰ ਜ਼ਿਲ੍ਹਿਆਂ ਵਿੱਚ, ਵੀਰਵਾਰ ਸਵੇਰੇ ਮੀਂਹ ਸ਼ੁਰੂ ਹੋਇਆ ਅਤੇ ਇਸ ਤੋਂ ਬਾਅਦ ਦਿਨ ਭਰ ਰੁਕ-ਰੁਕ ਕੇ ਬੂੰਦਾਬਾਂਦੀ ...