ਇੱਕ ਵਾਰ ਫਿਰ ਸਿਨਮਾਘਰਾਂ ਵਿੱਚ ਛਾਈ ਗੋਵਿੰਦਾ ਦੀ ਕਾਮੇਡੀ ਫਿਲਮ ‘ਰਾਜਾ ਬਾਬੂ’,ਇਸ ਕਾਰਨ ਕੀਤਾ ਗਿਆ ਦੁਬਾਰਾ ਰਿਲੀਜ਼
ਕਾਮੇਡੀ ਕਿੰਗ ਵਜੋਂ ਜਾਣੇ ਜਾਂਦੇ ਸੁਪਰਸਟਾਰ ਗੋਵਿੰਦਾ ਅਤੇ 90 ਦੇ ਦਹਾਕੇ ਦੀ ਅਦਾਕਾਰਾ ਕਰਿਸ਼ਮਾ ਕਪੂਰ ਨੇ ਇਕੱਠੇ ਕਈ ਫ਼ਿਲਮਾਂ ਕੀਤੀਆਂ, ਜਿਨ੍ਹਾਂ ਵਿੱਚੋਂ ਇੱਕ ਫ਼ਿਲਮ ‘ਰਾਜਾ ਬਾਬੂ’ ਸੀ। ਕਰਿਸ਼ਮਾ ਕਪੂਰ ਅਤੇ ...