12 ਸਾਲਾਂ ਬਾਅਦ ਰਣਜੀ ਟ੍ਰਾਫੀ ਵਿੱਚ ਵਾਪਸੀ, ਨਹੀਂ ਚੱਲਿਆ ਕੋਹਲੀ ਦਾ ਜਾਦੂ, ਸਿਰਫ 6 ਰਨ ਬਣਾ ਕੇ ਹੋਏ ਆਉਟby Palwinder Singh January 31, 2025ਸਪੋਰਟਸ ਨਿਊਜ਼। ਦਿੱਲੀ ਅਤੇ ਰੇਲਵੇ ਵਿਚਾਲੇ ਰਣਜੀ ਟਰਾਫੀ ਮੈਚ ਅਰੁਣ ਜੇਤਲੀ ਸਟੇਡੀਅਮ ਵਿੱਚ ਚੱਲ ਰਿਹਾ ਹੈ। ਮੈਚ ਦੇ ਦੂਜੇ ਦਿਨ ਦਿੱਲੀ ਦੀ ਪਹਿਲੀ ਪਾਰੀ ਦਾ ਦੂਜਾ ਵਿਕਟ ਡਿੱਗ ਗਿਆ। ਇਸ ...