ਅੱਜ ਲਾਂਚ ਹੋਵੇਗਾ REDMI ਦਾ ਸਸਤਾ 5G ਸਮਾਰਟਫੋਨ, ਕੀਮਤ 9 ਹਜ਼ਾਰ ਤੋਂ ਘੱਟ! by Palwinder Singh ਨਵੰਬਰ 20, 2024 Redmi ਅੱਜ 20 ਨਵੰਬਰ ਨੂੰ ਭਾਰਤੀ ਬਾਜ਼ਾਰ 'ਚ Redmi A4 5G ਸਮਾਰਟਫੋਨ ਲਾਂਚ ਕਰਨ ਜਾ ਰਿਹਾ ਹੈ। ਕੰਪਨੀ ਇਸ ਫੋਨ ਨੂੰ ਕਿਫਾਇਤੀ ਸੈਗਮੈਂਟ 'ਚ ਲਿਆ ਰਹੀ ਹੈ। ਕੰਪਨੀ ਨੇ ਇਸ ...