ਖੁਲਾਸਾ: ਅੰਬੇਡਕਰ ਦੇ ਬੁੱਤ ਨੂੰ ਤੋੜਨ ਵਾਲੇ ਆਕਾਸ਼ਦੀਪ ਦੇ ਨਿਸ਼ਾਨੇ ‘ਤੇ ਸੀ ਇੱਕ ਹੋਰ ਤਿਰੰਗਾ ਸੀ, ਦੁਬਈ ਵਿੱਚ ਕੀਤਾ ਗਿਆ ਬ੍ਰੇਨ ਵਾਸ਼by Palwinder Singh February 1, 2025ਪੰਜਾਬ ਨਿਊਜ਼। ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਨੂੰ ਤੋੜਨ ਦੇ ਮੁਲਜ਼ਮ ਆਕਾਸ਼ਦੀਪ ਸਿੰਘ ਕੋਲ ਇੱਕ ਹੋਰ ਰਾਸ਼ਟਰੀ ਝੰਡਾ ਸੀ ਜਿਸਨੂੰ ਉਹ ਬਠਿੰਡਾ ਜਾਣ ਤੋਂ ਬਾਅਦ ਸਾੜਨ ਵਾਲਾ ...