ਸ਼ਾਨ-ਏ-ਪੰਜਾਬ ਐਕਸਪ੍ਰੈਸ ਦੇ ਪਹੀਏ ਨੇੜੇ ਬ੍ਰੇਕ ਐਕਸਲ ਵਿੱਚ ਲੱਗੀ ਅੱਗ,ਯਾਤਰੀਆਂ ਵਿੱਚ ਮਚਿਆ ਹੜਕੰਪ
ਪੰਜਾਬ ਨਿਊਜ਼। ਖੰਨਾ ਨੇੜੇ ਅੰਮ੍ਰਿਤਸਰ ਤੋਂ ਨਵੀਂ ਦਿੱਲੀ ਜਾਣ ਵਾਲੀ ਸ਼ਾਨ-ਏ-ਪੰਜਾਬ ਐਕਸਪ੍ਰੈਸ (12498) ਦੇ ਪਹੀਏ ਨੇੜੇ ਅਚਾਨਕ ਅੱਗ ਲੱਗ ਗਈ। ਬ੍ਰੇਕ ਐਕਸਲ ਤੋਂ ਅੱਗ ਦੀਆਂ ਲਪਟਾਂ ਉੱਠਦੀਆਂ ਦੇਖ ਕੇ ਯਾਤਰੀਆਂ ...