ਹਰਿਆਣਾ ‘ਚ ਐਨਕਾਉਂਟਰ ਦੌਰਾਨ ਇੱਕ ਬਦਮਾਸ਼ ਢੇਰ,ਮੁਲਜ਼ਮ ਤੇ ਸੀ 2 ਲੱਖ ਦਾ ਇਨਾਮ, ਗੋਲੀਬਾਰੀ ਵਿੱਚ ਇੱਕ ਕਾਂਸਟੇਬਲ ਨੂੰ ਵੀ ਲੱਗੀ ਗੋਲੀ
ਹਰਿਆਣਾ ਦੇ ਗੁਰੂਗ੍ਰਾਮ ਵਿੱਚ ਇੱਕ ਇਨਾਮੀ ਬਦਮਾਸ਼ ਨੂੰ ਐਨਕਾਉਂਟਰ ਵਿੱਚ ਢੇਰ ਕੀਤਾ ਗਿਆ। ਬਿਹਾਰ ਅਤੇ ਗੁਰੂਗ੍ਰਾਮ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਗੁਰੂਗ੍ਰਾਮ ਦੇ ਬਾਰਹ ਗੁਜਰ ਪੁਲਿਸ ਚੌਕੀ ਖੇਤਰ 'ਚ ਸਾਂਝੀ ...