ਸੂਰਤ ਸਿੰਘ ਖਾਲਸਾ ਦਾ ਦੇਹਾਂਤ, ਅਮਰੀਕਾ ਵਿੱਚ ਆਖਰੀ ਸਾਹ ਲਿਆ, ਬੰਦੀ ਸਿੱਖਾਂ ਦੀ ਰਿਹਾਈ ਲਈ 2015 ਵਿੱਚ ਕੀਤੀ ਸੀ ਭੁੱਖ ਹੜਤਾਲ
ਪੰਜਾਬ ਨਿਊਜ਼। ਲੁਧਿਆਣਾ ਨੇੜੇ ਹਸਨਪੁਰ ਪਿੰਡ ਦੇ ਵਸਨੀਕ ਸੂਰਤ ਸਿੰਘ ਖਾਲਸਾ (92) ਦਾ ਅਮਰੀਕਾ ਦੇ ਸੈਨ ਫਰਾਂਸਿਸਕੋ ਵਿੱਚ ਦੇਹਾਂਤ ਹੋ ਗਿਆ। ਸੂਰਤ ਸਿੰਘ ਖਾਲਸਾ 2015 ਵਿੱਚ ਕੈਦ ਸਿੱਖਾਂ ਦੀ ਰਿਹਾਈ ...