ਤਾਮਿਲਨਾਡੂ ‘ਚ ਦਾਲ ਖਰੀਦ ਘੁਟਾਲਾ! ਭਾਜਪਾ ਦਾ ਸੂਬਾ ਸਰਕਾਰ ‘ਤੇ 100 ਕਰੋੜ ਰੁਪਏ ਦੇ ਭ੍ਰਿਸ਼ਟਾਚਾਰ ਦਾ ਦੋਸ਼
ਤਾਮਿਲਨਾਡੂ ਭਾਜਪਾ ਦੇ ਬੁਲਾਰੇ ਏਐਨਐਸ ਪ੍ਰਸਾਦ ਨੇ ਰਾਜ ਸਰਕਾਰ 'ਤੇ ਦੀਵਾਲੀ ਦੇ ਤਿਉਹਾਰ ਲਈ ਦਾਲਾਂ ਦੀ ਖਰੀਦ ਵਿਚ 100 ਕਰੋੜ ਰੁਪਏ ਦੇ ਭ੍ਰਿਸ਼ਟਾਚਾਰ ਦਾ ਦੋਸ਼ ਲਗਾਇਆ ਹੈ। ਭਾਜਪਾ ਨੇ ਮੁੱਖ ...