ਤਿਰੂਪਤੀ ਲੱਡੂ ਵਿਵਾਦ ‘ਤੇ ਸੁਪਰੀਮ ਕੋਰਟ ‘ਚ ਅੱਜ ਸੁਣਵਾਈ, ਪਟੀਸ਼ਨਕਰਤਾ ਨੇ CBI ਜਾਂਚ ਦੀ ਮੰਗ ਕੀਤੀby Palwinder Singh September 30, 2024ਸੁਪਰੀਮ ਕੋਰਟ ਸੋਮਵਾਰ ਯਾਨੀ ਅੱਜ ਤਿਰੂਪਤੀ ਮੰਦਰ ਦੇ ਲੱਡੂ ਬਣਾਉਣ 'ਚ ਵਰਤੇ ਜਾਣ ਵਾਲੇ ਘਿਓ 'ਚ ਜਾਨਵਰਾਂ ਦੀ ਚਰਬੀ ਦੀ ਮਿਲਾਵਟ ਦੇ ਮਾਮਲੇ 'ਚ ਦਖਲ ਦੀ ਮੰਗ ਕਰਨ ਵਾਲੀਆਂ ਕਈ ...