Malware Attack: ਐਂਡ੍ਰਾਇਡ ਯੂਜ਼ਰਸ ਖ਼ਤਰੇ ‘ਚ, ਮਿੰਟਾਂ ‘ਚ ਹੀ ਅਕਾਊਂਟ ਖਾਲੀ ਕਰ ਰਿਹਾ ਹੈ ਇਹ ਮਾਲਵੇਅਰ! by Palwinder Singh ਨਵੰਬਰ 8, 2024 ਐਂਡ੍ਰਾਇਡ ਸਮਾਰਟਫੋਨ ਦੇ ਯੂਜ਼ਰਸ 'ਤੇ ਵੱਡਾ ਖਤਰਾ ਮੰਡਰਾ ਰਿਹਾ ਹੈ। ਐਂਡ੍ਰਾਇਡ ਡਿਵਾਈਸ 'ਚ ਇਕ ਨਵਾਂ ਮਾਲਵੇਅਰ ਤੇਜ਼ੀ ਨਾਲ ਫੈਲ ਰਿਹਾ ਹੈ ਅਤੇ ਇਸ ਖਤਰੇ ਦਾ ਨਾਂ ਹੈ ਟੌਕਸਿਕਪਾਂਡਾ। ਇਹ ਨਵਾਂ ...