ਟਰੰਪ ਦੀ ਕੈਬਨਿਟ ‘ਚ ਇਕ ਹੋਰ ਭਾਰਤੀ ਨੂੰ ਮਿਲੀ ਵੱਡੀ ਜ਼ਿੰਮੇਵਾਰੀ, ਤੁਲਸੀ ਗਬਾਰਡ ਹੋਵੇਗੀ ਅਮਰੀਕਾ ਦੀ ਨਵੀਂ ਨੈਸ਼ਨਲ ਇੰਟੈਲੀਜੈਂਸ ਡਾਇਰੈਕਟਰ by Palwinder Singh ਨਵੰਬਰ 14, 2024 ਡੋਨਾਲਡ ਟਰੰਪ ਦੀ ਕੈਬਨਿਟ 'ਚ ਇਕ ਹੋਰ ਹਿੰਦੂ ਨੇਤਾ ਦਾ ਦਾਖਲਾ ਹੋਇਆ ਹੈ। ਟਰੰਪ ਨੇ ਭਾਰਤੀ ਮੂਲ ਦੀ ਤੁਲਸੀ ਗਬਾਰਡ ਨੂੰ ਅਮਰੀਕਾ ਦਾ ਨਵਾਂ ਨੈਸ਼ਨਲ ਇੰਟੈਲੀਜੈਂਸ ਡਾਇਰੈਕਟਰ ਨਿਯੁਕਤ ਕੀਤਾ ਹੈ। ...