35 ਲੱਖ ਦੀ ਗਬਨ ਕਰਨ ਵਾਲਾ ਮੈਨੇਜਰ ਗ੍ਰਿਫਤਾਰ, ਕਪੂਰਥਲਾ ਸਥਿਤ PNB ‘ਚ ਕੀਤੀ ਸੀ ਹੇਰਾਫੇਰੀ by Palwinder Singh ਨਵੰਬਰ 23, 2024 ਪੰਜਾਬ ਨਿਊਜ਼। ਪੰਜਾਬ ਵਿਜੀਲੈਂਸ ਬਿਊਰੋ ਨੇ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਭਾਨੋਲੰਗਾ ਵਿੱਚ ਸਥਿਤ ਪੰਜਾਬ ਗ੍ਰਾਮੀਣ ਬੈਂਕ ਦੀ ਸ਼ਾਖਾ ਵਿੱਚ ਕਰੀਬ 35 ਲੱਖ ਰੁਪਏ ਦੀ ਗਬਨ ਕਰਨ ਦੇ ਦੋਸ਼ ਵਿੱਚ ਸਾਬਕਾ ...