VIVO V50 ਦੇ ਲਾਂਚ ਦੀਆਂ ਤਿਆਰੀਆਂ, 50MP ਸੈਲਫੀ ਕੈਮਰੇ ਅਤੇ ਵੱਡੀ ਬੈਟਰੀ ਦੇ ਨਾਲ ਜਲਦ ਕਰੇਗਾ ਐਂਟਰੀ by Palwinder Singh ਨਵੰਬਰ 6, 2024 ਵੀਵੋ ਇਨ੍ਹੀਂ ਦਿਨੀਂ ਵੀਵੋ ਵੀ50 ਸੀਰੀਜ਼ 'ਤੇ ਕੰਮ ਕਰ ਰਿਹਾ ਹੈ। ਇਸ ਸੀਰੀਜ਼ ਦੇ ਲਾਂਚ ਹੋਣ ਤੋਂ ਪਹਿਲਾਂ ਇਸ ਬਾਰੇ ਕਈ ਵੇਰਵੇ ਸਾਹਮਣੇ ਆ ਚੁੱਕੇ ਹਨ। ਹਾਲ ਹੀ ਵਿੱਚ Vivo ...