ਪੇਜਰ-ਵਾਕੀ ਟਾਕੀ ਧਮਾਕਾ, ਲੇਬਨਾਨ ‘ਚ ਹੁਣ ਤੱਕ 32 ਮੌਤਾਂ, 3500 ਤੋਂ ਵੱਧ ਜ਼ਖਮੀ, ਸੋਲਰ ਸਿਸਟਮ ਤੋਂ ਵੀ ਧਮਾਕੇ
ਲੇਬਨਾਨ ਦੀ ਰਾਜਧਾਨੀ ਬੇਰੂਤ ਸਮੇਤ ਕਈ ਸ਼ਹਿਰਾਂ 'ਚ ਬੁੱਧਵਾਰ ਨੂੰ ਲਗਾਤਾਰ ਦੂਜੇ ਦਿਨ ਧਮਾਕੇ ਹੋਏ। ਇਸ ਵਾਰ ਧਮਾਕੇ ਲਈ ਵਾਕੀ-ਟਾਕੀ ਦੀ ਵਰਤੋਂ ਕੀਤੀ ਗਈ। ਘੱਟੋ-ਘੱਟ 20 ਲੋਕ ਮਾਰੇ ਗਏ ਅਤੇ ...