4GB + 128GB ਵੇਰੀਐਂਟ ਦੀ ਕੀਮਤ 13,499 ਰੁਪਏ ਰੱਖੀ ਗਈ ਹੈ। ਜਦਕਿ 6GB + 128GB ਵੇਰੀਐਂਟ ਦੀ ਕੀਮਤ 14,999 ਰੁਪਏ ਰੱਖੀ ਗਈ ਹੈ। ਇਸ ਤੋਂ ਇਲਾਵਾ 8GB + 128GB ਵੇਰੀਐਂਟ ਦੀ ਕੀਮਤ 14,499 ਰੁਪਏ ਰੱਖੀ ਗਈ ਹੈ।
ਕੂਪਨ ਕੀਮਤ ਦੇ ਨਾਲ, ਫੋਨ ਨੂੰ 10,999 ਰੁਪਏ ਦੀ ਸ਼ੁਰੂਆਤੀ ਕੀਮਤ ‘ਤੇ ਖਰੀਦਿਆ ਜਾ ਸਕਦਾ ਹੈ। ਮਿਡ ਵੇਰੀਐਂਟ ਨੂੰ 11,999 ਰੁਪਏ ‘ਚ ਅਤੇ ਟਾਪ ਵੇਰੀਐਂਟ ਨੂੰ 13,499 ਰੁਪਏ ‘ਚ ਖਰੀਦਿਆ ਜਾ ਸਕਦਾ ਹੈ। Galaxy M15 5G ਪ੍ਰਾਈਮ ਐਡੀਸ਼ਨ ਨੂੰ ਬਲੂ ਟੋਪਾਜ਼, ਸੇਲੇਸਟੀਅਲ ਬਲੂ ਅਤੇ ਸਟੋਨ ਗ੍ਰੇ ਰੰਗਾਂ ਵਿੱਚ ਖਰੀਦਿਆ ਜਾ ਸਕਦਾ ਹੈ। ਤੁਸੀਂ ਐਮਾਜ਼ਾਨ ਅਤੇ ਸੈਮਸੰਗ ਦੀਆਂ ਅਧਿਕਾਰਤ ਵੈੱਬਸਾਈਟਾਂ ਤੋਂ ਫੋਨ ਦੀ ਜਾਂਚ ਕਰ ਸਕਦੇ ਹੋ। ਬੈਂਕ ਆਫਰ ਦੇ ਨਾਲ ਐਮਾਜ਼ਾਨ ਤੋਂ 10,249 ਰੁਪਏ ‘ਚ ਫੋਨ ਖਰੀਦਣ ਦਾ ਮੌਕਾ ਹੈ।