ਟੈਕਨੋਲਜੀ ਖ਼ਬਰਾਂ

ਪੰਜਾਬ ਨਿਊਜ਼ ਨੈੱਟਵਰਕ 'ਤੇ ਤਕਨਾਲੋਜੀ ਦੀਆਂ ਤਾਜ਼ਾ ਖ਼ਬਰਾਂ ਅਤੇ ਅਪਡੇਟਾਂ ਲਈ ਸਾਡੇ ਨਾਲ ਜੁੜੇ ਰਹੋ। ਸਾਡੀ ਸਾਈਟ 'ਤੇ ਨਵੀਆਂ ਤਕਨੀਕਾਂ, ਗੈਜਟਾਂ, ਡਿਜੀਟਲ ਇਨੋਵੇਸ਼ਨ, ਅਤੇ ਸਾਇਬਰ ਸੁਰੱਖਿਆ ਬਾਰੇ ਵਿਸਥਾਰਕ ਜਾਣਕਾਰੀ ਮਿਲੇਗੀ। ਤਕਨਾਲੋਜੀ ਦੁਨੀਆ ਦੇ ਹਾਲੀਆ ਰੁਝਾਨਾਂ ਅਤੇ ਉਪਡੇਟਾਂ ਨਾਲ ਅਪਡੇਟ ਰਹਿਣ ਲਈ ਸਾਡੇ ਨਾਲ ਜੁੜੇ ਰਹੋ।

itel zeno 10 ਉਨ੍ਹਾਂ ਲਈ ਸਭ ਤੋਂ ਵਧੀਆ ਹੈ ਜੋ ਇੱਕ ਕਿਫਾਇਤੀ ਫੋਨ ਖਰੀਦਣਾ ਚਾਹੁੰਦੇ ਹਨ

ਹਾਲ ਹੀ ਵਿੱਚ ਆਈਟੇਲ ਜ਼ੇਨੋ 10 ਲਾਂਚ ਕੀਤਾ ਗਿਆ ਹੈ। ਇਹ ਫੋਨ ਐਂਟਰੀ-ਲੈਵਲ ਸੈਗਮੈਂਟ ਵਿੱਚ ਲਿਆਂਦਾ ਗਿਆ ਹੈ। ਕੰਪਨੀ ਨੇ ਇਸ ਵਿੱਚ ਵਧੀਆ ਸਪੈਸੀਫਿਕੇਸ਼ਨ ਦਿੱਤੇ ਹਨ। ਇਸਦਾ ਬੈਕ ਪੈਨਲ ਚਮਕਦਾਰ...

Nothing Phone 3 ਵਿੱਚ ਮਿਲਣਗੇ ਆਈਫੋਨ ਵਰਗੇ ਫੀਚਰ, ਕੀਮਤ ਵੀ ਘੱਟ

2024 ਵਿੱਚ Nothing Phone 3 ਸਮਾਰਟਫੋਨ ਦੇ ਲਾਂਚ ਸੰਬੰਧੀ ਕਈ ਅਪਡੇਟਸ ਅਤੇ ਖ਼ਬਰਾਂ ਸਨ। ਕਿਹਾ ਗਿਆ ਸੀ ਕਿ ਕੰਪਨੀ ਇਸਨੂੰ ਸਾਲ ਦੇ ਅੰਤ ਤੱਕ ਲਿਆ ਸਕਦੀ ਹੈ। ਹਾਲਾਂਕਿ ਅਜਿਹਾ ਨਹੀਂ...

ਕੰਮ ਚੰਗਾ ਹੋਵੇਗਾ ਤਾਂ ਹੀ ਬਚੇਗੀ ਨੌਕਰੀ, ਮਾਈਕ੍ਰੋਸਾਫਟ ਇੱਕ ਪ੍ਰਤੀਸ਼ਤ ਕਰਮਚਾਰੀਆਂ ਦੀ ਕਰੇਗਾ ਛਾਂਟੀ

ਦੁਨੀਆ ਦੀ ਸਭ ਤੋਂ ਵੱਡੀ ਤਕਨਾਲੋਜੀ ਕੰਪਨੀ ਮਾਈਕ੍ਰੋਸਾਫਟ ਤੋਂ ਇੱਕ ਬੁਰੀ ਖ਼ਬਰ ਆ ਰਹੀ ਹੈ। ਕੰਪਨੀ ਨੇ ਐਲਾਨ ਕੀਤਾ ਹੈ ਕਿ ਉਹ 2025 ਵਿੱਚ ਨੌਕਰੀਆਂ ਵਿੱਚ ਕਟੌਤੀ ਕਰਨ ਦੀ ਯੋਜਨਾ...

ਏਆਈ ਨੇ 19 ਸਾਲ ਪੁਰਾਣੇ ਤੀਹਰੇ ਕਤਲ ਕੇਸ ਨੂੰ ਸੁਲਝਾਇਆ, ਔਰਤ ਅਤੇ ਉਸਦੇ ਬੱਚਿਆਂ ਨੂੰ ਮਾਰਨ ਵਾਲੇ ਦੋਸ਼ੀ ਨੂੰ ਇਸ ਤਰ੍ਹਾਂ ਫੜਿਆ

AI solved 19-year-old triple murder case: 2006 ਵਿੱਚ, ਕੇਰਲ ਦੇ ਕੋਲਮ ਖੇਤਰ ਵਿੱਚ ਇੱਕ ਔਰਤ ਅਤੇ ਉਸਦੀਆਂ 17 ਦਿਨਾਂ ਦੀਆਂ ਜੁੜਵਾਂ ਧੀਆਂ ਦੀ ਹੱਤਿਆ ਕਰ ਦਿੱਤੀ ਗਈ ਸੀ। ਸਾਂਤਾਮਾ, ਸਥਾਨਕ...

ਇਸ ਦੇਸ਼ ਵਿੱਚ ਐਪਲ ਦੇ ਆਉਣ ਵਾਲੇ ਆਈਫੋਨ 17 ਦੀ ਵਿਕਰੀ ‘ਤੇ ਲੱਗ ਸਕਦੀ ਹੈ ਪਾਬੰਦੀ, ਇਹ ਹੈ ਕਾਰਨ

ਇੰਡੋਨੇਸ਼ੀਆ ਦੇ ਉਦਯੋਗ ਮੰਤਰੀ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਕੰਪਨੀ ਸਥਾਨਕ ਨਿਰਮਾਣ ਜ਼ਰੂਰਤਾਂ ਨੂੰ ਪੂਰਾ ਨਹੀਂ ਕਰਦੀ ਹੈ ਤਾਂ ਉਹ ਐਪਲ ਦੇ ਆਉਣ ਵਾਲੇ ਆਈਫੋਨ 17 ਦੀ ਵਿਕਰੀ 'ਤੇ...

Vivo V50 ਸੀਰੀਜ਼ ਜਲਦ ਹੋਵੇਗੀ ਲਾਂਚ, BIS ਸਰਟੀਫਿਕੇਸ਼ਨ ‘ਤੇ ਵੇਰਵਿਆਂ ਦਾ ਖੁਲਾਸਾ

ਵੀਵੋ ਨੇ ਪਿਛਲੇ ਸਾਲ ਅਗਸਤ 'ਚ ਭਾਰਤੀ ਬਾਜ਼ਾਰ 'ਚ Vivo V40 ਸੀਰੀਜ਼ ਲਾਂਚ ਕੀਤੀ ਸੀ। ਹੁਣ ਰਿਪੋਰਟ 'ਚ ਕਿਹਾ ਗਿਆ ਹੈ ਕਿ ਕੰਪਨੀ ਆਪਣੀ ਉਤਰਾਧਿਕਾਰੀ ਸੀਰੀਜ਼ 'ਤੇ ਕੰਮ ਕਰ ਰਹੀ...

ਗੂਗਲ ਮੈਪ ਦੱਸੇਗਾ ਕਿ ਮੈਟਰੋ ਟਰੇਨ ਕਦੋਂ ਆਵੇਗੀ, ਏਆਈ ਪੂਰਾ ਸਮਾਂ ਸਾਰਣੀ ਦਿਖਾਏਗਾ

ਮੈਟਰੋ ਸਾਡੀ ਰੋਜ਼ਾਨਾ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਈ ਹੈ। ਮੈਟਰੋ ਯਾਤਰਾ ਨੂੰ ਆਸਾਨ ਬਣਾਉਣ ਲਈ AI ਦੀ ਮਦਦ ਲਈ ਜਾ ਰਹੀ ਹੈ। ਪ੍ਰਸਿੱਧ ਨੇਵੀਗੇਸ਼ਨ ਐਪ ਤੁਹਾਨੂੰ Google ਨਕਸ਼ੇ 'ਤੇ...

Oppo Reno 13 ਤੋਂ ਲੈ ਕੇ OnePlus 13R ਤੱਕ, ਇਹ 9 ਨਵੇਂ ਸਮਾਰਟਫੋਨ ਅਗਲੇ ਹਫਤੇ ਭਾਰਤ ‘ਚ ਹੋਣਗੇ ਲਾਂਚ

ਜੇਕਰ ਤੁਸੀਂ ਨਵੇਂ ਫੋਨ ਨੂੰ ਅਪਗ੍ਰੇਡ ਕਰਨਾ ਚਾਹੁੰਦੇ ਹੋ ਤਾਂ ਜਲਦਬਾਜ਼ੀ ਨਾ ਕਰੋ, ਅਗਲੇ ਹਫਤੇ ਭਾਰਤੀ ਬਾਜ਼ਾਰ 'ਚ ਇਕ-ਦੋ ਨਹੀਂ ਸਗੋਂ 9 ਨਵੇਂ ਸਮਾਰਟਫੋਨ ਲਾਂਚ ਹੋਣ ਜਾ ਰਹੇ ਹਨ। Redmi,...

ਤੁਹਾਡਾ YouTube ਚੈਨਲ ਬੰਦ ਹੋ ਸਕਦਾ ਹੈ, ਗਲਤੀ ਨਾਲ ਵੀ ਨਾ ਕਰੋ ਇਹ 5 ਗਲਤੀਆਂ

ਯੂਟਿਊਬ ਲੋਕਾਂ ਦੀ ਕਮਾਈ ਦਾ ਸਾਧਨ ਬਣ ਗਿਆ ਹੈ, ਅੱਜ ਹਰ ਦੂਜਾ ਵਿਅਕਤੀ ਇੰਸਟਾਗ੍ਰਾਮ, ਯੂਟਿਊਬ ਅਤੇ ਫੇਸਬੁੱਕ ਵਰਗੇ ਕਈ ਸੋਸ਼ਲ ਮੀਡੀਆ ਨਾਲ ਜੁੜਿਆ ਹੋਇਆ ਹੈ। ਨਵੇਂ ਵੀਡੀਓ ਦੇਖਣ ਦੇ ਸ਼ੌਕੀਨ...

ਵਟਸਐਪ ਕਾਲ ਰਾਹੀਂ ਪਤਾ ਕੀਤੀ ਜਾ ਸਕਦੀ ਹੈ ਲੋਕੇਸ਼ਨ! ਬਚਣ ਲਈ ਔਨ ਕਰੋ ਇਹ ਫੀਚਰ

ਤੁਸੀਂ WhatsApp ਦੀ ਵਰਤੋਂ ਜ਼ਰੂਰ ਕਰ ਰਹੇ ਹੋਵੋਗੇ ਪਰ ਹੋ ਸਕਦਾ ਹੈ ਕਿ ਤੁਹਾਨੂੰ ਪਤਾ ਨਾ ਹੋਵੇ ਕਿ ਤੁਹਾਡੀਆਂ WhatsApp ਕਾਲਾਂ ਨੂੰ ਵੀ ਟ੍ਰੈਕ ਕੀਤਾ ਜਾ ਸਕਦਾ ਹੈ। ਦਰਅਸਲ, ਕਾਲਿੰਗ...

  • Trending
  • Comments
  • Latest